ਆਲੀਆਂਸ ਆਰੇਨਾ

(ਅਲਾਇੰਜ ਅਰੀਨਾ ਤੋਂ ਮੋੜਿਆ ਗਿਆ)

ਅਲਾਇੰਜ ਅਰੀਨਾ, ਇਸ ਨੂੰ ਮਿਊਨਿਖ, ਜਰਮਨੀ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਫੁੱਟਬਾਲ ਕਲੱਬ ਬੇਯਰ੍ਨ ਮਿਊਨਿਖ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 75,024 (ਲੀਗ ਮੈਚ) ਅਤੇ 69,344 (ਅੰਤਰਰਾਸ਼ਟਰੀ ਮੈਚ)[3] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

ਅਲਾਇੰਜ ਅਰੀਨਾ
ਟਿਕਾਣਾਮਿਊਨਿਖ,
ਜਰਮਨੀ
ਗੁਣਕ48°13′7.59″N 11°37′29.11″E / 48.2187750°N 11.6247528°E / 48.2187750; 11.6247528
ਉਸਾਰੀ ਦੀ ਸ਼ੁਰੂਆਤ21 ਅਕਤੂਬਰ 2002
ਖੋਲ੍ਹਿਆ ਗਿਆ30 ਮਈ 2005
ਮਾਲਕਅਲਾਇੰਜ ਅਰੀਨਾ GmbH
ਚਾਲਕਅਲਾਇੰਜ ਅਰੀਨਾ GmbH
ਤਲਘਾਹ[1]
ਉਸਾਰੀ ਦਾ ਖ਼ਰਚਾ€ 34,00,00,000
ਸਮਰੱਥਾ75,024 (ਲੀਗ ਮੈਚ)
69,344 (ਅੰਤਰਰਾਸ਼ਟਰੀ ਮੈਚ)[2]
ਵੀ.ਆਈ.ਪੀ. ਸੂਟ106
ਮਾਪ105 × 68 ਮੀਟਰ
ਵੈੱਬਸਾਈਟਦਫ਼ਤਰੀ ਵੈੱਬਸਾਈਟ
ਕਿਰਾਏਦਾਰ
ਫੁੱਟਬਾਲ ਕਲੱਬ ਬੇਯਰ੍ਨ ਮਿਊਨਿਖ

ਹਵਾਲੇ

ਸੋਧੋ
  1. "Hybrid turf for training ground and arena". FC Bayern Munich. 4 July 2014. Retrieved 22 August 2014.
  2. "Allianz Arena capacity increased to 71,000". FC Bayern Munich. 29 August 2012. Retrieved 8 October 2012.
  3. http://int.soccerway.com/teams/germany/fc-bayern-munchen/961/venue/

ਬਾਹਰੀ ਲਿੰਕ

ਸੋਧੋ