ਅਲਾਸਕਾ ਦਿਹਾੜਾ
ਅਲਾਸਕਾ ਦਿਹਾੜਾ ਅਮਰੀਕੀ ਰਾਜ ਅਲਾਸਕਾ ਵਿੱਚ ਇੱਕ ਕਨੂੰਨੀ ਛੁੱਟੀ ਹੈ ਜੋ 18 ਅਕਤੂਬਰ ਨੂੰ ਮਨਾਈ ਜਾਂਦੀ ਹੈ।[1] ਇਹ 18 ਅਕਤੂਬਰ, 1867 ਵਿੱਚ ਹੋਈ ਰੂਸ ਵੱਲੋਂ ਸੰਯੁਕਤ ਰਾਜ ਨੂੰ ਅਲਾਸਕਾ ਦੀ ਰਸਮੀ ਸਪੁਰਗਦੀ ਦੀ ਵਰੇਗੰਢ ਹੁੰਦੀ ਹੈ।
ਅਲਾਸਕਾ ਦਿਹਾੜਾ Alaska Day | |
---|---|
ਮਨਾਉਣ ਵਾਲੇ | ਅਲਾਸਕੀ |
ਮਹੱਤਵ | ਰੂਸ ਵੱਲੋਂ ਸੰਯੁਕਤ ਰਾਜ ਨੂੰ ਅਲਾਸਕਾ ਦੀ ਸਪੁਰਦਗੀ |
ਪਾਲਨਾਵਾਂ | ਸਿਤਕਾ ਵਿੱਚ ਪਰੇਡ, ਅਲਾਸਕਾ ਰਾਜ ਦੇ ਮੁਲਾਜ਼ਮਾਂ ਨੂੰ ਬਾ-ਖ਼ਰਚਾ ਛੁੱਟੀ |
ਮਿਤੀ | 18 ਅਕਤੂਬਰ |
ਬਾਰੰਬਾਰਤਾ | ਸਲਾਨਾ |
ਨਾਲ ਸੰਬੰਧਿਤ | ਸੀਵਾਰਡ ਦਿਹਾੜਾ |
ਹਵਾਲੇ
ਸੋਧੋ- ↑ Finkenbinder, Maria (2012). "Alaska Day Fesitval". Shelter Cove Publishing. Archived from the original (web) on ਅਕਤੂਬਰ 18, 2014. Retrieved October 18, 2014.
{{cite web}}
: Unknown parameter|dead-url=
ignored (|url-status=
suggested) (help)