ਅਲੀਤੇਤ ਨੇਮਤੁਸ਼ਕਿਨ

ਅਲੀਤੇਤ ਨਿਕੋਲਾਏਵਿੱਚ ਨੇਮਤੁਸ਼ਕਿਨ (12 ਨਵੰਬਰ 1939 - 2006) ਇੱਕ ਏਵੰਕ ਰੂਸੀ ਕਵੀ ਸੀ ਜੋ ਆਪਣੀ ਮੂਲ ਭਾਸ਼ਾ ਏਵੰਕੀ ਬਾਰੇ ਲਿਖਣ ਕਰ ਕੇ ਮਸ਼ਹੂਰ ਹੈ। ਇਸ ਦੀਆਂ ਰਚਨਾਵਾਂ ਨੂੰ ਯੂਨੈਸਕੋ ਨੇ ਮਰ ਰਹੀਆਂ ਭਾਸ਼ਾਵਾਂ ਦੀ ਸਮੱਸਿਆ ਵੱਲ ਧਿਆਨ ਦਵਾਉਣ ਲਈ ਵਰਤਿਆ ਹੈ।[1] ਇਸ ਦੀਆਂ 31 ਤੋਂ ਵੱਧ ਕਵਿਤਾ ਦੀਆਂ ਕਿਤਾਬਾਂ ਛਪੀਆਂ ਹਨ ਜਿਹਨਾਂ ਵਿੱਚੋਂ ਜਿਆਦਾਤਰ ਰੂਸੀ ਵਿੱਚ ਹਨ ਪਰ ਕੁਝ ਏਵੰਕੀ ਵਿੱਚ ਵੀ ਹਨ।[2][3]

ਹਵਾਲੇ

ਸੋਧੋ
  1. "3C World Fiction". Archived from the original on 2013-01-16. Retrieved 2014-07-25. {{cite web}}: Unknown parameter |dead-url= ignored (|url-status= suggested) (help)
  2. Alexia Bloch. 2004. Red Ties and Residential Schools: Indigenous Siberians in a Post-Soviet State. University of Pennsylvania Press. p. 193
  3. UNESCO 2011. “Atlas of the World’s Languages in Danger”