ਅਲੈਕਸਿਸ ਤਸੀਪਰਾਸ
ਅਲੈਕਸਿਸ ਤਸੀਪਰਾਸ ਇੱਕ ਯੂਨਾਨੀ ਸਿਆਸਤਦਾਨ ਹੈ, ਜੋ 26 ਜਨਵਰੀ 2015 ਦੇ ਬਾਅਦ ਯੂਨਾਨ ਦਾ ਪ੍ਰਧਾਨ ਮੰਤਰੀ ਹੈ ਅਤੇ 2009 ਤੋਂ ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ (SYRIZA) ਗਠਜੋੜ ਦਾ ਆਗੂ ਹੈ।[1]
ਅਲੈਕਸਿਸ ਤਸੀਪਰਾਸ Αλέξης Τσίπρας | |
---|---|
ਗਰੀਸ ਦੇ ਪ੍ਰਧਾਨਮੰਤਰੀ | |
ਦਫ਼ਤਰ ਵਿੱਚ 26 ਜਨਵਰੀ 2015 – 27 ਅਗਸਤ 2015 | |
ਰਾਸ਼ਟਰਪਤੀ | Karolos Papoulias |
ਤੋਂ ਪਹਿਲਾਂ | Antonis Samaras |
ਵਿਰੋਧੀ ਧਿਰ ਦੇ ਆਗੂ | |
ਦਫ਼ਤਰ ਵਿੱਚ 20 ਜੂਨ 2012 – 26 ਜਨਵਰੀ 2015 | |
ਪ੍ਰਧਾਨ ਮੰਤਰੀ | Antonis Samaras |
ਤੋਂ ਪਹਿਲਾਂ | Antonis Samaras |
ਤੋਂ ਬਾਅਦ | Antonis Samaras |
ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ ਦਾ ਆਗੂ | |
ਦਫ਼ਤਰ ਵਿੱਚ 7 ਸਤੰਬਰ 2009 – 29 ਜੂਨ 2023 | |
ਤੋਂ ਪਹਿਲਾਂ | Alekos Alavanos |
ਤੋਂ ਬਾਅਦ | Stefanos Kasselakis |
ਨਿੱਜੀ ਜਾਣਕਾਰੀ | |
ਜਨਮ | ਏਥਨਸ, ਗ੍ਰੀਸ | 28 ਜੁਲਾਈ 1974
ਸਿਆਸੀ ਪਾਰਟੀ | ਕੋਲੀਸ਼ਨ ਆਫ਼ ਦ ਰੈਡੀਕਲ ਲੈਫਟ |
ਘਰੇਲੂ ਸਾਥੀ | Peristera Batziana |
ਬੱਚੇ | 2 |
ਅਲਮਾ ਮਾਤਰ | ਏਥਨਜ਼ ਦੀ ਨੈਸ਼ਨਲ ਤਕਨੀਕੀ ਯੂਨੀਵਰਸਿਟੀ |
ਤਸੀਪਰਾਸ ਦਾ ਜਨਮ 28 ਜੁਲਾਈ 1974 ਨੂੰ ਐਥਨਸ ਵਿਖੇ ਹੋਇਆ।