ਅਲੈਗਜ਼ੈਂਡਰ ਡਿਊਮਾ

ਅਲੈਗਜ਼ੈਂਡਰ ਡਿਊਮਾ (ਫ਼ਰਾਂਸੀਸੀ: [a.lɛk.sɑ̃dʁ dy.ma], 24 ਜੁਲਾਈ 1802 – 5 ਦਸੰਬਰ 1870),[1] ਅਲੈਗਜ਼ੈਂਡਰ ਡਿਊਮਾ, ਪੇਅਰ, ਇੱਕ ਮੰਨਿਆ ਪ੍ਰਮੰਨਿਆ ਫ਼ਰਾਂਸੀਸੀ ਲਿਖਾਰੀ ਸੀ।

ਅਲੈਗਜ਼ੈਂਡਰ ਡਿਊਮਾ
ਡਿਊਮਾ 1855 ਵਿੱਚ
ਡਿਊਮਾ 1855 ਵਿੱਚ
ਜਨਮ(1802-07-28)28 ਜੁਲਾਈ 1802
Villers-Cotterêts, Aisne, ਫ਼ਰਾਂਸ
ਮੌਤ5 ਦਸੰਬਰ 1870(1870-12-05) (ਉਮਰ 68)
Puys (near Dieppe), Seine-Maritime, ਫ਼ਰਾਂਸ
ਕਿੱਤਾਨਾਟਕਕਾਰ ਅਤੇ ਨਾਵਲਕਾਰ
ਰਾਸ਼ਟਰੀਅਤਾਫ਼ਰਾਂਸੀਸੀ
ਕਾਲ1829–1869
ਸਾਹਿਤਕ ਲਹਿਰਰੋਮਾਂਸਵਾਦ ਅਤੇ ਇਤਿਹਾਸਕ ਗਲਪ
ਪ੍ਰਮੁੱਖ ਕੰਮThe Three Musketeers, Twenty Years After, The Vicomte of Bragelonne: Ten Years Later
ਰਿਸ਼ਤੇਦਾਰ
ਦਸਤਖ਼ਤ

ਅਲੈਗਜ਼ੈਂਡਰ ਡਿਊਮਾ ਦਾ ਜਨਮ 24 ਜੁਲਾਈ 1802 ਨੂੰ ਪੁਕਾਰ ਡੀ ਫ਼ਰਾਂਸ ਵਿੱਚ ਹੋਇਆ। ਓਹਦਾ ਦਾਦਾ ਫ਼ਰਾਂਸੀਸੀ ਤੇ ਦਾਦੀ ਟਾਹੀਟੀ ਦੀ ਜ਼ਨਾਨੀ ਸੀ। ਉਹ 20 ਵਰਿਆਂ ਦਾ ਸੀ ਜਦੋਂ ਪੈਰਿਸ ਆ ਗਿਆ ਅਤੇ ਮੈਗਜ਼ੀਨਾਂ ਲਈ ਲਿਖਣ ਲੱਗ ਗਿਆ। ਪਹਿਲਾਂ ਉਸਨੇ ਥੀਏਟਰ ਲਈ ਡਰਾਮੇ ਲਿਖੇ ਅਤੇ ਮਗਰੋਂ ਉਹ ਨਾਵਲ ਵੱਲ ਆਇਆ। ਜਦ ਉਸ ਦੇ ਨਾਵਲ ਬਹੁਤ ਮਕਬੂਲ ਹੋ ਗਏ ਤਾਂ ਉਸ ਨੇ ਕਈ ਅਣਗੌਲੇ ਲੇਖਕਾਂ ਨੂੰ ਮੁਲਾਜ਼ਮ ਰੱਖ ਲਿਆ। ਕਹਾਣੀ ਦਾ ਕੇਂਦਰੀ ਖ਼ਿਆਲ ਅਤੇ ਬੁਨਿਆਦੀ ਖ਼ਾਕਾ ਉਹਨਾਂ ਨੂੰ ਦੇ ਦਿੰਦਾ ਅਤੇ ਉਹ ਨਾਵਲ ਲਿਖ ਕੇ ਉਸ ਦੇ ਹਵਾਲੇ ਕਰ ਦਿੱਤੇ। ਉਹ ਨਜ਼ਰਸਾਨੀ ਕਰ ਕੇ ਆਪਣੇ ਨਾਮ ਤੋਂ ਛਪਵਾ ਦਿੰਦਾ।

ਹਵਾਲੇ

ਸੋਧੋ
  1. Alexandre Dumas Archived 2009-10-31 at the Wayback Machine.on Encarta. 31 October 2009.