ਅਲੈਗਜ਼ੈਂਡਰ ਦੁਬਚੇਕ
ਅਲੈਗਜ਼ੈਂਡਰ ਦੁਬਚੇਕ (ਸਲੋਵਾਕ ਉਚਾਰਨ: [ˈalɛksandɛr ˈduptʃɛk]; 27 ਨਵੰਬਰ1921 – 7 ਨਵੰਬਰ 1992) ਸਲੋਵਾਕ ਸਿਆਸਤਦਾਨ ਅਤੇ,ਥੋੜੇ ਜਿਹੇ ਵਕਤ ਲਈ ਚੈਕੋਸਲਵਾਕੀਆ (1968–1969) ਦਾ ਆਗੂ। ਉਹਨੇ ਪਰਾਗ ਦੀ ਬਸੰਤ ਦੌਰਾਨ ਕਮਿਊਨਿਸਟ ਹਕੂਮਤ ਵਿੱਚ ਸੁਧਾਰ ਕਰਨ ਦਾ ਯਤਨ ਕੀਤਾ। ਬਾਅਦ ਵਿੱਚ 1989 ਵਿੱਚ, ਉਹ ਫੈਡਰਲ ਚੈੱਕੋ-ਸਲਵਾਕ ਸੰਸਦ ਦਾ ਚੇਅਰਮੈਨ ਵੀ ਬਣਿਆ।
ਅਲੈਗਜ਼ੈਂਡਰ ਦੁਬਚੇਕ | |
---|---|
ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ ਦਾ ਪ੍ਰਥਮ ਸਕੱਤਰ | |
ਦਫ਼ਤਰ ਵਿੱਚ 5 ਜਨਵਰੀ 1968 – 17 ਅਪਰੈਲ1969 | |
ਤੋਂ ਪਹਿਲਾਂ | ਐਂਤੋਨਿਨ ਨੋਵੋਤਨੀ |
ਤੋਂ ਬਾਅਦ | ਗੁਸਤਾਵ ਹੁਸਾਕ |
ਨਿੱਜੀ ਜਾਣਕਾਰੀ | |
ਜਨਮ | ਉਹਰੋਵੇਕ, ਚੈਕੋਸਲਵਾਕੀਆ (ਅੱਜ ਵਾਲਾ ਸਲਵਾਕੀਆ) | 27 ਨਵੰਬਰ 1921
ਮੌਤ | 7 ਨਵੰਬਰ 1992 ਪਰਾਗ, ਚੈਕੋਸਲਵਾਕੀਆ (ਹੁਣ ਵਾਲਾ ਚੈਕ ਗਣਰਾਜ) | (ਉਮਰ 70)
ਕੌਮੀਅਤ | ਸਲੋਵਾਕ |
ਸਿਆਸੀ ਪਾਰਟੀ | ਸਲਵਾਕੀਆ ਦੀ ਕਮਿਊਨਿਸਟ ਪਾਰਟੀ (1939-1948) ਚੈਕੋਸਲਵਾਕੀਆ ਦੀ ਕਮਿਊਨਿਸਟ ਪਾਰਟੀ (1948–1970) |
ਦਸਤਖ਼ਤ | |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |