ਅਲੈਗਜ਼ੈਂਡਰ ਸਰਾਫ਼ੀਮੋਵਿਚ
ਅਲੈਗਜ਼ੈਂਡਰ ਸਰਾਫ਼ੀਮੋਵਿਚ (ਜਨਮ ਸਮੇਂ ਅਲੈਗਜ਼ੈਂਡਰ ਸਰਾਫ਼ੀਮੋਵਿੱਚ ਪੋਪੋਵ; ਰੂਸੀ: Алекса́ндр Серафимо́вич Попо́в; O.S. 7 ਜਨਵਰੀ (N.S. 19 ਜਨਵਰੀ), 1863– 19 ਜਨਵਰੀ 1949) ਰੂਸੀ / ਸੋਵੀਅਤ ਲੇਖਕ ਅਤੇ ਮਾਸਕੋ ਸਾਹਿਤਕ ਗਰੁੱਪ ਸਰੇਦਾ ਦਾ ਇੱਕ ਮੈਂਬਰ ਸੀ।[1]
ਅਲੈਗਜ਼ੈਂਡਰ ਸਰਾਫ਼ੀਮੋਵਿਚ | |
---|---|
ਜਨਮ | stanitsa Nizhnekurmoyarskaya, Don Host Oblast, Russian Empire (present-day Tsimlyansky District, Rostov Oblast, Russia) | ਜਨਵਰੀ 19, 1863
ਮੌਤ | ਜਨਵਰੀ 19, 1949 ਮਾਸਕੋ, ਸੋਵੀਅਤ | (ਉਮਰ 86)
ਸ਼ੈਲੀ | ਗਲਪ |
ਪ੍ਰਮੁੱਖ ਕੰਮ | The Iron Flood |
ਹਵਾਲੇ
ਸੋਧੋ- ↑ A Writer Remembers, Hutchinson, NY, 1943.