ਅਲੈਗਜ਼ੈਂਡਰ ਪੋਪ

(ਅਲੈਗਜੈਂਡਰ ਪੋਪ ਤੋਂ ਮੋੜਿਆ ਗਿਆ)

ਅਲੈਗਜ਼ੈਂਡਰ ਪੋਪ (21 ਮਈ 1688 – 30 ਮਈ 1744)ਇੱਕ ਉੱਘਾ ਅੰਗਰੇਜ਼ੀ ਕਵੀ ਸੀ। ਪੋਪ ਨੂੰ 'ਹੋਮਰ' ਦੇ ਤਰਜਮੇ ਲਈ ਨਾਮਣਾ ਮਿਲਿਆ। ਉਸ ਨੂੰ ਬੀਰ-ਰਸ ਦੇ ਕਾਵਿ ਦਾ ਮਹਾਨ ਕਵੀ ਮੰਨਿਆ ਜਾਂਦਾ ਹੈ। ਦ ਆਕਸਫੋਰਡ ਡਿਕਸ਼ਨਰੀ ਆਫ਼ ਕੁਟੇਸ਼ਨਜ ਵਿੱਚ ਵਿਲੀਅਮ ਸ਼ੈਕਸਪੀਅਰ ਅਤੇ ਅਲਫਰੈਡ ਟੈਨੀਸਨ ਤੋਂ ਬਾਅਦ ਪੋਪ ਤੀਜਾ ਸਭ ਤੋਂ ਵਧ ਵਾਰ ਕੋਟ ਕੀਤਾ ਕਵੀ ਹੈ।[1]

ਅਲੈਗਜ਼ੈਂਡਰ ਪੋਪ
ਅਲੈਗਜ਼ੈਂਡਰ ਪੋਪ (ਅੰਦਾਜ਼ਨ 1727), ਅੰਗਰੇਜ਼ੀ ਕਵੀ
ਅਲੈਗਜ਼ੈਂਡਰ ਪੋਪ (ਅੰਦਾਜ਼ਨ 1727), ਅੰਗਰੇਜ਼ੀ ਕਵੀ
ਜਨਮ(1688-05-21)21 ਮਈ 1688
ਲੰਦਨ
ਮੌਤ30 ਮਈ 1744(1744-05-30) (ਉਮਰ 56)
ਤਵਿਕਨਹੈਮ (ਅੱਜਕੱਲ ਲੰਦਨ ਵਿੱਚ ਸ਼ਾਮਲ ਇਲਾਕਾ)
ਕਿੱਤਾਕਵੀ
ਦਸਤਖ਼ਤ

ਹਵਾਲੇ

ਸੋਧੋ
  1. Dictionary of Quotations (1999)