ਅਲ-ਜਾਸੀਆ
ਸੂਰਤ ਅਲ-ਜਾਸੀਆ (Arabic: سورة الجاثية) ਕੁਰਆਨ ਮਜੀਦ ਦੀ 45 ਵੀਂ ਸੂਰਤ ਜੋ 25 ਵੇਂ ਪਾਰੇ ਵਿੱਚ ਹੈ, ਇਸ ਵਿੱਚ 4 ਰੁਕੂ ਅਤੇ 37 ਆਇਤਾਂ ਹਨ।
سورة الجاثية ਸੂਰਤ ਅਲ-ਜਾਸੀਆ | |
---|---|
----
Arabic text · English translation | |
ਵਰਗੀਕਰਨ | Meccan |
ਹੋਰ ਨਾਮ (ਪੰਜਾਬੀ) | The Kneeling, Hobbling, Kneeling Down |
ਸਥਿਤੀ | Juz' 25 |
ਸੰਰਚਨਾ | 4 rukus, 37 verses, 488 words, 2014 letters |
ਨਾਮ
ਸੋਧੋਇਸ ਦਾ ਨਾਮ ਆਇਤ 28 ਦੇ ਫ਼ਿਕਰੇ ਵ ਤਰਾਈ ਕਲ ਅਮੀਆ ਜਾਸੀਆ ਤੋਂ ਮਾਖ਼ੁਜ਼ ਹੈ। ਯਾਨੀ ਉਹ ਸੂਰਤ ਜਿਸ ਵਿੱਚ ਲਫ਼ਜ਼ ਜਾਸੀਆ ਆਇਆ ਹੈ।
ਨਜ਼ੂਲ ਦਾ ਸਮਾਂ
ਸੋਧੋਇਸ ਸੂਰਤ ਦਾ ਨਜ਼ੂਲ ਦਾ ਸਮਾਂ ਕਿਸੇ ਮੁਅਤਬਿਰ ਰਵਾਇਤ ਵਿੱਚ ਬਿਆਨ ਨਹੀਂ ਹੋਇਆ ਹੈ।