ਅਲ ਓਰਟਰ
ਅਲ ਓਰਟਰ (19 ਸਤੰਬਰ, 1936 – 1 ਅਕਤੂਬਰ, 2007) ਦਾ ਜਨਮ ਨਿਉਯਾਰਕ ਵਿਖੇ ਹੋਇਆ। ਅਮਰੀਕਾ ਦੇ ਇਸ ਅਥਲੀਟ ਦਾ 1956 ਤੋਂ ਲੈ ਕੇ 1968 ਤੱਕ ਓਲੰਪਿਕ ਖੇਡਾਂ ਵਿੱਚ ਕੋਈ ਸਾਨੀ ਨਹੀਂ ਸੀ। ਲਗਾਤਾਰ ਚਾਰ ਓਲੰਪਿਕ ਖੇਡਾਂ ਵਿੱਚ ਡਿਸਕਸ ਸੁੱਟਣ ਦਾ ਸੋਨ ਤਗਮਾ ਇਹਨੇ ਆਪਣੇ ਨਾਂਅ ਲਿਵਾਇਆ। 1959 ਦੀਆਂ ਸ਼ਿਕਾਗੋ ਦੀਆਂ ਪੇਨ ਅਮਰੀਕਨ ਖੇਡਾਂ ਦਾ ਸੋਨ ਤਗਮਾ ਜਿੱਤਣ ਤੋਂ ਇਲਾਵਾ 1980 ਦੀਆਂ ਉਲੰਪਿਕ ਬਾਈਕਾਟ ਖੇਡਾਂ ਵਿੱਚ ਵੀ ਦੂਸਰੇ ਸਥਾਨ ਉੱਤੇ ਰਹੇ।[1]
ਨਿੱਜੀ ਜਾਣਕਾਰੀ | ||||||||||||||||||||||||||||||
---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|---|
ਪੂਰਾ ਨਾਮ | ਅਲ ਓਰਟਰ | |||||||||||||||||||||||||||||
ਰਾਸ਼ਟਰੀਅਤਾ | ਅਮਰੀਕਾ | |||||||||||||||||||||||||||||
ਜਨਮ | 19 ਸਤੰਬਰ, 1936 | |||||||||||||||||||||||||||||
ਮੌਤ | 1 ਅਕਤੂਬਰ, 2007 | |||||||||||||||||||||||||||||
ਰਿਹਾਇਸ਼ | ਸੰਯੁਕਤ ਰਾਜ | |||||||||||||||||||||||||||||
ਕੱਦ | 1.91ਮੀਟਰ | |||||||||||||||||||||||||||||
ਭਾਰ | 81ਕਿਲੋਗਰਾਮ | |||||||||||||||||||||||||||||
ਖੇਡ | ||||||||||||||||||||||||||||||
ਦੇਸ਼ | ਸੰਯੁਕਤ ਰਾਜ | |||||||||||||||||||||||||||||
ਖੇਡ | ਅਥਲੈਟਿਕਸ | |||||||||||||||||||||||||||||
ਈਵੈਂਟ | ਡਿਸਕਸ ਥਰੋ | |||||||||||||||||||||||||||||
ਮੈਡਲ ਰਿਕਾਰਡ
|
ਹਵਾਲੇ
ਸੋਧੋ- ↑ "Olympic discus great Al Oerter dies at 71". Webcitation.org. Archived from the original on 2012-11-11. Retrieved 2013-10-23.
{{cite web}}
: Unknown parameter|dead-url=
ignored (|url-status=
suggested) (help) Archived 2012-11-11 at the Wayback Machine. "ਪੁਰਾਲੇਖ ਕੀਤੀ ਕਾਪੀ". Archived from the original on 2012-11-11. Retrieved 2014-01-05.{{cite web}}
: Unknown parameter|dead-url=
ignored (|url-status=
suggested) (help) Archived 2012-11-11 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |