ਅਵਤਾਰ ਸਿੰਘ (ਜੁੱਡੋ ਖਿਡਾਰੀ)

ਭਾਰਤੀ ਜੁੱਡੋ ਖਿਡਾਰੀ

ਅਵਤਾਰ ਸਿੰਘ (ਜਨਮ 3 ਅਪ੍ਰੈਲ 1992 ) ਇੱਕ ਭਾਰਤੀ ਜੂਡੋ ਖਿਡਾਰੀ ਹੈ। ਜਿਸਨੇ ਰਿਓ ਦੇ ਜਨੇਯਰੋ, ਬ੍ਰਾਜ਼ੀਲ ਵਿੱਚ ਹੋਣ ਵਾਲੀ 2016 ਸਮਰ ਓਲੰਪਿਕ ਲਈ ਕੁਆਲੀਫਾਈ ਕੀਤਾ। 

ਅਵਤਾਰ ਸਿੰਘ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1992-04-03) 3 ਅਪ੍ਰੈਲ 1992 (ਉਮਰ 32)
ਗੁਰਦਾਸਪੁਰ, ਪੰਜਾਬ, ਭਾਰਤ
ਕੱਦ1.94 m (6.4 ft)[1]
ਭਾਰ90 kg (200 lb)[1]
ਖੇਡ
ਖੇਡਜੁੱਡੋ
ਇਵੈਂਟMen's 90 kilograms
ਮੈਡਲ ਰਿਕਾਰਡ
Men's ਜੁੱਡੋ
 India ਦਾ/ਦੀ ਖਿਡਾਰੀ
ਦਖਣੀ ਏਸਿਆ ਖੇਡਾਂ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2016 ਗੁਵਾਹਟੀ 90kg
31 ਮਈ 2016 ਤੱਕ ਅੱਪਡੇਟ

ਨਿੱਜੀ ਜ਼ਿੰਦਗੀ

ਸੋਧੋ

ਅਵਤਾਰ ਸਿੰਘ ਦਾ ਜਨਮ ਗੁਰਦਾਸਪੁਰ, ਪੰਜਾਬ, ਭਾਰਤ[1] ਵਿੱਚ 3 ਅਪ੍ਰੈਲ 1992 ਨੂੰ ਹੋਇਆ। ਇਨ੍ਹਾਂ ਦੇ ਪਿੰਡ ਦਾ ਨਾਮ ਕੋਠੇ ਘੁਰਾਲਾ ਹੈ ਅਤੇ ਉਹਨਾਂ ਨੇ ਆਪਣਾ ਸਮਾਂ ਪਰਿਵਾਰ ਨਾਲ ਹੀ ਵਿਤਾਇਆ ਇਸ ਵੇਲੇ ਉਹ ਪੰਜਾਬ ਪੁਲਿਸ ਵਿੱਚ ਵਟੋਰ ਸਬ-ਇੰਸਪੈਕਟਰ ਦੇ ਅਹੁਦੇ ਉੱਤੇ ਹਨ।[2]

ਜੁੱਡੋ

ਸੋਧੋ

ਉਸ ਨੇ 2014 ਵਿੱਚ ਗਲਾਸਗੋ ਵਿੱਚ ਹੋਇਆ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ। ਇਨ੍ਹਾਂ ਨੂੰ ਪੁਰਸ਼ ਮੱਧ ਵਰਗ ਭਾਰ ਵਿੱਚ ਸਕੌਟਲਡ ਦੇ ਅਖ਼ੀਰ ਸਿਲਵਰ ਮੈਡਲ ਜੇਤੂ ਮੱਤੀ ਪੁਰੱਸੇ ਨੇ 16ਵੇ ਗੇੜ ਵਿੱਚ ਹਰਾ ਦਿੱਤਾ।[1]

ਸਿੰਘ ਨੇ 2015 ਤੱਕ ਸਿਰਫ਼ ਛੇ ਸਮਾਗਮ ਵਿੱਚ ਮੁਕਾਬਲਾ ਵਿੱਚ ਭਾਗ ਲਿਆ ਜਿਸਦਾ ਕਰਨ ਉਸਦਾ ਭਾਰਤੀ ਫੈਡਰੇਸ਼ਨ ਨਾਲ ਸਮੱਸਿਆ ਜਿਹੜੀ ਕੀ ਖੇਡ ਯਾਤਰਾ ਸੰਬੰਧੀ ਰਾਸ਼ਿ ਨੂੰ ਲੈ ਕੇ ਸੀ। 2016 ਵਿੱਚ ਤੁਰਕੀ ਤੱਕ ਸਫ਼ਰ ਕਰਨ ਲਈ ਟਿਕਟ ਦੇ ਖਰਚੇ ਦਾ ਭੁਗਤਾਨ ਉਸਦੇ ਘਰਦਿਆਂ ਨੇ ਕੀਤਾ। 

2016 ਦੱਖਣੀ ਏਸ਼ੀਆਈ ਖੇਡ ਵਿੱਚ ਭਾਰਤ ਵਲੋਂ 90 ਕਿਲੋ ਡਵੀਜ਼ਨ ਵਿੱਚ ਹਿੱਸਾ ਲਿਆ ਅਤੇ ਉਸ ਨੇ ਫਾਈਨਲ ਤੱਕ ਪਹੁੰਚਣ ਲਈ ਨੇਪਾਲ ਦੇ ਸੰਜੇ ਮਹਾਰਜਾਂ ਅਤੇ ਬੰਗਲਾਦੇਸ਼ ਦੇ ਮਦ. ਜਹਾਂਗੀਰ ਆਲਮ ਨੂੰ ਹਰਾਇਆ ਜਿੱਥੇ ਉਹ ਸੋਨੇ ਦਾ ਤਮਗਾ ਜਿੱਤਣ ਲਈ 49 ਸਕਿੰਟ ਦੇ ਅੰਦਰ ਅਫਗਾਨਿਸਤਾਨ ਦੇ ਮੁਹੰਮਦ ਕਕਾਰ ਨੂੰ ਹਰਾਇਆ।[3][4][5][6]

ਰਿਓ ਦੇ ਜਨੇਯਰੋ, ਬ੍ਰਾਜ਼ੀਲ ਵਿੱਚ ਹੋਣ ਵਾਲੀ 2016 ਸਮਰ ਓਲੰਪਿਕ ਲਈ ਕੁਆਲੀਫਾਈ ਕੀਤਾ।[2][3]

ਹਵਾਲੇ

ਸੋਧੋ
  1. 1.0 1.1 1.2 1.3 "Avtar Singh Biography". Official website of the Glasgow 2014 Commonwealth Games. Archived from the original on 31 ਮਾਰਚ 2016. Retrieved 26 May 2016.
  2. 2.0 2.1 Kamal, Kamaljit Singh (19 May 2016). "Gurdaspur judoka Avtar makes it to Rio Olympics 2016". Hindustan Times. Retrieved 26 May 2016.
  3. 3.0 3.1 Judge, Shahid (19 May 2016). "Where others doubted Avtar Singh backs himself, wins Rio Olympics 2016 judo quota". The Indian Express. Retrieved 26 May 2016.
  4. "Two Indian Judokas in race for Rio qualification". Times of India. 29 April 2016. Retrieved 26 May 2016.
  5. "Asian Championships Tashkent". judoinside.com.
  6. Kar, Tanjur.