ਅਸਚਾਨਸਕਾ ਵਿਲਾ ਉੱਤਰੀ ਸਵੀਡਨ ਦੇ ਸ਼ਹਿਰ ਊਮਿਓ ਦੀ ਇੱਕ ਸੂਚੀਬੱਧ ਇਮਾਰਤ ਹੈ। ਇਸ ਦਾ ਆਰਕੀਟੈਕਟ ਰਾਗਨਾਰ ਓਸਤਬਰਗ ਹੈ ਅਤੇ ਇਹ 1906 ਵਿੱਚ ਕਰਨਲ ਵਿਲਹੈਮ ਅਸਚਾਨ ਬਣਾਈ ਗਈ ਸੀ। ਅੱਜ ਕਲ ਇਹ ਇੱਕ ਰੈਸਤਰਾਂ ਹੈ।

ਅਸਚਾਨਸਕਾ ਵਿਲਾ
ਅਸਚਾਨਸਕਾ ਵਿਲਾ
Map
ਆਮ ਜਾਣਕਾਰੀ
ਰੁਤਬਾਸਵੀਡਨ ਦੀਆਂ ਸੂਚੀਬੱਧ ਇਮਾਰਤਾਂ
ਕਿਸਮਵਿਲਾ
ਆਰਕੀਟੈਕਚਰ ਸ਼ੈਲੀਵਿਕਟੋਰਿਆਈ ਨਿਰਮਾਣ ਕਲਾ
ਕਸਬਾ ਜਾਂ ਸ਼ਹਿਰਊਮਿਓ
ਦੇਸ਼ਸਵੀਡਨ
ਮੁਕੰਮਲ1906
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਰਾਗਨਾਰ ਓਸਤਬਰਗ

ਇਮਾਰਤ

ਸੋਧੋ

ਇਸ ਵਿਲਾ ਦਾ ਡਿਜ਼ਾਇਨ ਆਰਕੀਟੈਕਟ ਰਾਗਨਾਰ ਓਸਤਬਰਗ ਦੁਆਰਾ ਤਿਆਰ ਕੀਤਾ ਗਿਆ ਸੀ ਅਤੇ ਇਹ 1906 ਵਿੱਚ ਕਰਨਲ ਵਿਲਹੈਮ ਅਸਚਾਨ ਬਣਾਈ ਗਈ ਸੀ। ਓਸਤਬਰਗ ਨੇ ਊਮਿਓ ਵਿੱਚ ਕਈ ਇਮਾਰਤਾਂ ਦਾ ਡਿਜ਼ਾਇਨ ਤਿਆਰ ਕੀਤਾ ਪਰ ਇਹ ਸਟਾਕਹੋਮ ਦੇ ਟਾਉਨ ਹਾਲ ਦੀ ਇਮਾਰਤ ਲਈ ਮਸ਼ਹੂਰ ਹੈ। ਅੱਜ ਕਲ ਇਹ ਇਮਾਰਤ ਇੱਕ ਰੈਸਤਰਾਂ ਹੈ।[1]

ਲਕੜੀ ਦੀ ਬਣਾਈ ਇਹ ਇਮਾਰਤ ਆਪਣੇ ਰਾਸ਼ਟਰੀ ਰੋਮਾਂਟਿਕ ਅੰਦਾਜ਼ ਵਿੱਚ ਸਚਾਰਿੰਸਕਾ ਵਿਲਾਨ ਨਾਲ ਸਾਂਝ ਰੱਖਦੀ ਹੈ।

ਹਵਾਲੇ

ਸੋਧੋ
  1. Aschanska villan Archived 2014-05-04 at the Wayback Machine., umea.se, retrieved 4 May 2014