ਅਸਤਾਦ ਦੇਬੂ (आस्ताद देबू; ਜਨਮ 1947) ਇੱਕ ਭਾਰਤੀ ਸਮਕਾਲੀ ਡਾਂਸਰ ਅਤੇ ਕੋਰੀਓਗ੍ਰਾਫਰ ਹੈ ਜਿਸਨੇ ਕੱਥਕ ਦੇ ਨਾਲ ਨਾਲ ਕਥਾਕਲੀ ਦੇ ਭਾਰਤੀ ਕਲਾਸੀਕਲ ਨਾਚ ਰੂਪਾਂ ਵਿੱਚ ਆਪਣੀ ਸਿਖਲਾਈ ਨੂੰ ਆਪਣਾ ਵਿਲੱਖਣ ਨਾਚ ਫਾਰਮ ਬਣਾਉਣ ਲਈ ਵਰਤੋਂ ਵਿੱਚ ਲਿਆਂਦਾ ਅਤੇ ਭਾਰਤ ਵਿੱਚ ਆਧੁਨਿਕ ਨਾਚ ਦੇ ਪਾਇਨੀਅਰ ਬਣੇ।[1]

ਅਸਤਾਦ ਦੇਬੂ
ਜਨਮ (1947-07-13) ਜੁਲਾਈ 13, 1947 (ਉਮਰ 76)

ਹਵਾਲੇ ਸੋਧੋ