ਅਸਥਿਰਾਂਕ
ਵਿਕੀਮੀਡੀਆ ਗੁੰਝਲਖੋਲ੍ਹ ਸਫ਼ਾ
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
ਵੇਰੀਏਬਲ ਜਾਂ ਅਸਥਿਰਾਂਕ ਇਹਨਾਂ ਚੀਜ਼ਾਂ ਵੱਲ ਇਸ਼ਾਰਾ ਕਰ ਸਕਦਾ ਹੈ:
- ਅਸਥਿਰਾਂਕ (ਰਿਸਰਚ), ਵਿਸ਼ੇਸ਼ਤਾਵਾਂ ਦਾ ਇੱਕ ਲੌਜੀਕਲ ਸੈੱਟ
- ਵੇਰੀਏਬਲ (ਗਣਿਤ), ਇੱਕ ਅਜਿਹਾ ਚਿੰਨ੍ਹ ਜੋ ਕਿਸੇ ਗਣਿਤਿਕ ਸਮੀਕਰਨ ਵਿੱਚ ਕਿਸੇ ਮਾਤਰਾ ਨੂੰ ਪ੍ਰਸਤੁਤ ਕਰਦਾ ਹੋਵੇ, ਜਿਵੇਂ ਕਈ ਤਰਾਂ ਦੀਆਂ ਵਿਗਿਆਨਾਂ ਵਿੱਚ ਵਰਤਿਆ ਜਾਂਦਾ ਹੈ
- ਵੇਰੀਏਬਲ (ਕੰਪਿਊਟਰ ਵਿਗਿਆਨ), ਕਿਸੇ ਮੁੱਲ ਨਾਲ ਜੁੜਿਆ ਇੱਕ ਚਿੰਨਾਤਮਿਕ ਨਾਮ ਅਤੇ ਜਿਸਦਾ ਸਬੰਧਤ ਮੁੱਲ ਬਦਲਿਆ ਜਾ ਸਕਦਾ ਹੋਵੇ
- ਵੇਰੀਏਬਲ ਸਟਾਰ, ਤਾਰੇ ਦੀ ਇੱਕ ਕਿਸਮ (ਜਿਵੇਂ ਖਗੋਲਿਕ ਚੀਜ਼ ਵਿੱਚ)
- ਨਿਰਭਰ ਅਤੇ ਸੁਤੰਤਰ ਵੇਰੀਏਬਲ, ਆਂਕੜਾ ਵਿਗਿਆਨ ਵਿੱਚ