ਅਸਲ ਨਿਯੰਤਰਨ ਰੇਖਾ
ਅਸਲ ਨਿਯੰਤਰਨ ਰੇਖਾ (ਅੰਗਰੇਜ਼ੀ: Line of Actual Control, LAC) ਭਾਰਤ ਅਤੇ ਚੀਨ ਵਿਚਕਾਰ ਹੱਦਬੰਦੀ ਦੀ ਰੇਖਾ ਹੈ। 4,056 ਕਿਲੋਮੀਟਰ ਲੰਮੀ ਇਹ ਰੇਖਾ ਭਾਰਤ ਦੇ ਚਾਰ ਰਾਜਾਂ ਨਾਲ ਜੁੜਦੀ ਹੈ; ਜੰਮੂ ਅਤੇ ਕਸ਼ਮੀਰ, ਉਤਰਾਖੰਡ, ਹਿਮਾਚਲ ਪ੍ਰਦੇਸ਼ ਅਤੇ ਸਿੱਕਮ।