ਅਸ਼ੋਕ ਖੇਮਕਾ
ਅਸ਼ੋਕ ਖੇਮਕਾ ਭਾਰਤ ਸਰਕਾਰ ਵਿੱਚ ਆਈ.ਏ.ਐਸ. ਅਧਿਕਾਰੀ ਹਨ। ਇਹਨਾਂ ਦਾ ਜਨਮ ਕਲਕਤਾ, ਪੱਛਮੀ ਬੰਗਾਲ, ਭਾਰਤ ਵਿੱਚ ਹੋਇਆ। ਘੁਟਾਲਿਆਂ ਦਾ ਪਰਦਾਫਾਸ਼ ਕਰਨ ਵਾਲੇ ਆਈਏਐਸ ਅਧਿਕਾਰੀ ਦੇ ਤੋਰ ਤੇ ਜਾਣੇ ਜਾਂਦੇ ਹਨ।ਘੁਟਾਲਿਆਂ ਦਾ ਪਰਦਾਫਾਸ਼ ਕਰਨ ਅਤੇ ਇਮਾਨਦਾਰੀ ਦੇ ਕਾਰਨ ਉਹਨਾਂ ਦੀ 40 ਤੋਂ ਜ਼ਿਆਦਾ ਵਾਰੀ (ਹੁਣ ਤੱਕਪੰਜਾਹ ਵਾਰ) ਬਦਲੀ ਹੋ ਚੁੱਕੀ ਹੈ[1]। ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਦੀ ਜ਼ਮੀਨ ਨਾਲ ਜੁੜੀ ਇੱਕ ਡੀਲ ਨੂੰ ਰੱਦ ਕਰਨ ’ਤੇ ਉਹ ਸੁਰਖੀਆਂ ਵਿੱਚ ਆ ਗਏ ਸਨ।
ਡਾ. ਅਸ਼ੋਕ ਖੇਮਕਾ | |
---|---|
ਜਨਮ | |
ਰਾਸ਼ਟਰੀਅਤਾ | ਭਾਰਤੀ |
ਸਿੱਖਿਆ | ਬੀ ਟੇਕ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ ਵਿੱਚ ਪੀਐਚ.ਡੀ ਐਮ ਬੀ ਏ ਬਿਜਨਸ ਐਡਮਿਨ, ਵਿੱਤ ਇਕਨਾਮਿਕਸ ਵਿੱਚ ਐਮ.ਏ. |
ਅਲਮਾ ਮਾਤਰ | IIT Kharagpur Tata Institute of Fundamental Research, Mumbai |
ਪੇਸ਼ਾ | ਨੌਕਰਸ਼ਾਹ |
ਸਰਗਰਮੀ ਦੇ ਸਾਲ | 1993–ਹੁਣ |
ਮਾਲਕ | ਭਾਰਤ ਸਰਕਾਰ |
ਸੰਗਠਨ | ਆਈਏਐਸ |
ਲਈ ਪ੍ਰਸਿੱਧ | ਆਈਏਐਸ officer who cancelled the mutation of Robert Vadra -DLF land deal. |
ਪੁਰਸਕਾਰ | S R Jindal Prize in 2011 for "Crusade against Corruption" |