ਅਹਿਮਦ ਕਥਰਾਡਾ ਅੰਗਰੇਜ਼ੀ :Ahmed Kathrada (21 ਅਗਸਤ, 1929 - 28 ਮਾਰਚ, 2017) ਇੱਕ ਦੱਖਣੀ ਅਫ਼ਰੀਕੀ ਸਿਆਸਤਦਾਨ, ਸਿਆਸੀ ਕੈਦੀ ਅਤੇ ਨਸਲਵਾਦ ਵਿਰੋਧੀ ਕਾਰਕੁਨ ਸੀ। ਉਹ ਉਪਨਾਮ “ਕੈਥੀ” ਦੇ ਨਾਂ ਤੇ ਵੀ ਜਾਣੇ ਜਾਂਦੇ ਸਨ। ਕਥਰਾਡਾ ਨੇਲਸਨ ਮੰਡੇਲਾ ਦੇ ਕਰੀਬੀ ਸਹਿਯੋਗੀ ਅਤੇ ਭਾਰਤੀ ਮੂਲ ਦੇ ਦੱਖਣੀ ਅਫ਼ਰੀਕੀ ਰੰਗ-ਭੇਦ ਵਿਰੋਧੀ ਅੰਦੋਲਨ ਦੇ ਆਗੂ ਸਨ।

ਅਹਿਮਦ ਕਥਰਾਡਾ
Kathrada coons crop.jpg
ਅਹਿਮਦ ਕਥਰਾਡਾ 2016
Member of Parliament of South Africa
ਅਹੁਦੇ 'ਤੇ
1994–1999
ਚੋਣ-ਹਲਕਾ Lenasia
ਨਿੱਜੀ ਵੇਰਵਾ
ਜਨਮ Ahmed Mohamed Kathrada
(1929-08-21)21 ਅਗਸਤ 1929
Schweizer-Reneke, Transvaal Province, Union of South Africa
ਮੌਤ 28 ਮਾਰਚ 2017(2017-03-28) (ਉਮਰ 87)
Johannesburg, South Africa
ਸਿਆਸੀ ਪਾਰਟੀ African National Congress
South African Communist Party
ਜੀਵਨ ਸਾਥੀ Barbara Hogan
ਅਲਮਾ ਮਾਤਰ University of South Africa
ਧਰਮ Islam[1]
ਵੈੱਬਸਾਈਟ kathradafoundation.org

ਹਵਾਲੇਸੋਧੋ

  1. "Ahmed Kathrada, South African anti-apartheid activist– obituary". telegraph.co.uk. Retrieved 29 March 2017.