ਅਹਿਸਾਨ ਦਾਨਿਸ਼
ਅਹਿਸਾਨ ਦਾਨਿਸ਼ (Urdu: احسان دانش — Eḥsān Dāniš, 1914—1982), ਜਨਮ ਸਮੇਂ ਅਹਿਸਾਨ -ਉਲ-ਹਕ (Urdu: احسان اُلحق — Eḥsānu l-Ḥaq), ਹਿੰਦ-ਉਪਮਹਾਦੀਪ ਉਰਦੂ ਦੇ ਮਕਬੂਲ ਸ਼ਾਇਰ ਸਨ।[1][2] । ਉਸ ਨੇ ਸਿਰਫ਼ ਪੰਜਵੀਂ ਜਮਾਤ ਤੱਕ ਤਾਲੀਮ ਹਾਸਲ ਕੀਤੀ ਸੀ। ਉਸ ਦੇ ਬਾਦ ਆਪ ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਣ ਲੱਗੇ। ਉਸ ਨੇ ਲਾਹੌਰ ਆ ਕੇ ਬਾਕਾਇਦਾ ਸ਼ਾਇਰੀ ਦਾ ਆਗ਼ਾਜ਼ ਕੀਤਾ।
ਅਹਿਸਾਨ ਦਾਨਿਸ਼ | |
---|---|
ਜਨਮ | ਅਹਿਸਾਨ -ਉਲ-ਹਕ 1914[1] Kandhla, India |
ਮੌਤ | 22 ਮਾਰਚ 1982 ਲਾਹੌਰ, ਪਾਕਿਸਤਾਨ |
ਕਿੱਤਾ | ਕਵੀt, ਲੇਖਕ, ਆਰਕੀਟੈਕਟ |
ਰਾਸ਼ਟਰੀਅਤਾ | ਪਾਕਿਸਤਾਨੀ |
ਨਾਗਰਿਕਤਾ | ਪਾਕਿਸਤਾਨੀ |
ਸ਼ੈਲੀ | ਸ਼ਾਇਰੀ, ਵਾਰਤਕ, ਭਾਸ਼ਾ ਵਿਗਿਆਨ |
ਸਾਹਿਤਕ ਲਹਿਰ | ਤਰੱਕੀਪਸੰਦ ਤਹਿਰੀਕ |
ਪ੍ਰਮੁੱਖ ਕੰਮ | ਜਹਾਨ-ਇ-ਦਾਨਿਸ਼ |
ਪ੍ਰਮੁੱਖ ਅਵਾਰਡ | ਤਮਗਾ-ਏ-ਇਮਤਿਅਜ਼, 22 ਮਾਰਚ 1978 |
ਬੱਚੇ | 5 |
ਸ਼ਾਇਰੀ ਦਾ ਨਮੂਨਾ
ਸੋਧੋਨਜ਼ਰ-ਏ-ਫ਼ਰੇਬ ਕਜ਼ਾ ਖਾ ਗਈ ਤੋਂ ਕਿਆ ਹੋਗਾ
ਹਯਾਤ ਮੌਤ ਸੇ ਟਕਰਾ ਗਈ ਤੋਂ ਕਿਆ ਹੋਗਾ
ਬਜ਼ਮ-ਏ-ਹੋਸ਼ ਤਜਲੀ ਕੀ ਜੁਸਤਜੂ ਬੇ ਸੂਦ
ਜਨੂੰ ਕੀ ਜ਼ਿੱਦ ਪਾ ਖ਼ੁਰਦ ਆ ਗਈ ਤੋਂ ਕਿਆ ਹੋਗਾ
ਨਈ ਸ਼ਹਿਰ ਕੇ ਬਹੁਤ ਲੋਗ ਮੁੰਤਜ਼ਿਰ ਹੈਂ ਮਗਰ
ਨਈ ਸ਼ਹਿਰ ਭੀ ਜੋ ਕਜਲਾ ਗਈ ਤੋਂ ਕਿਆ ਹੋਗਾ
ਨਾ ਰਹਨੁਮਾਉਂ ਕੀ ਮਜਲਿਸ ਮੇਂ ਲੇ ਚਲੋ ਮੁਝ ਕੋ
ਮੈਂ ਬੇ ਅਦਬ ਹੂੰ ਹੰਸੀ ਆ ਗਈ ਤੋਂ ਕਿਆ ਹੋਗਾ
ਗ਼ਮ-ਏ-ਹਯਾਤ ਸੇ ਬੇਸ਼ੱਕ ਹੈ ਖ਼ੁਦਕਸ਼ੀ ਆਸਾਂ
ਮਗਰ ਜੋ ਮੌਤ ਭੀ ਸ਼ਰਮਾ ਗਈ ਤੋਂ ਕਿਆ ਹੋਗਾ
ਹਵਾਲੇ
ਸੋਧੋ- ↑ 1.0 1.1 "Ahsan Danish's death anniversary today". Samaa.TV. 2011-03-22. Archived from the original on 2012-04-03. Retrieved 2012-08-23.
{{cite web}}
: Unknown parameter|dead-url=
ignored (|url-status=
suggested) (help) - ↑ Jagan Nath Azad; Mohammed Maruf (1983). Iqbal: mind and art. National Book House. Retrieved 5 September 2011.
A little after Iqbal's death, a noted Urdu poet of the sub-continent, Ehsan Danish, during a discussion on Iqbal's poetry observed that "lqbal is just a versifier and not a poet"
{{cite book}}
: CS1 maint: multiple names: authors list (link)