11095/11096 ਅਹਿੰਸਾ ਐਕਸਪ੍ਰੈਸ ਭਾਰਤੀ ਰੇਲ[1] ਦੁਆਰਾ ਚਲਾਈ ਗਈ ਇੱਕ ਐਕਸਪ੍ਰੈਸ ਰੇਲਗੱਡੀ ਹੈ ਜੋਕਿ ਭਾਰਤ ਵਿੱਚ ਪੂਨੇ ਜੰਕਸ਼ਨ ਅਤੇ ਅਹਿਮਦਾਬਾਦ ਜੰਕਸ਼ਨ ਵਿਚਕਾਰ ਦੌੜ ਦੀ ਹੈ I ਇਹ ਪੂਨੇ ਜੰਕਸ਼ਨ ਤੋਂ ਟਰੇਨ ਨੰਬਰ 11096 ਦੇ ਤੌਰ 'ਤੇ ਚਲਦੀ ਹੈ ਅਤੇ 11095 ਨੰਬਰ ਨਾਲ ਰੀਵਰਸ ਦਿਸ਼ਾ ਵਿੱਚ ਚਲਦੀ ਹੈ I ਦੇਵਨਗਰੀ ਵਿੱਚ ਅਹਿੰਸਾ ਸ਼ਬਦ ਦਾ ਮਤਲਬ ਹੁੰਦਾ ਹੈ ਗੈਰ-ਹਿੰਸਕ I

ਡੱਬੇ

ਸੋਧੋ

11095/11096 ਅਹਿੰਸਾ ਐਕਸਪ੍ਰੈਸ[2] ਦੇ ਵਿੱਚ ਮੌਜੂਦਾ ਇੱਕ ਏਸੀ ਫ਼ਰਸਟ ਕਲਾਸ, ਇੱਕ ਏਸੀ 2-ਟੀਯਰ, ਦੋ ਏਸੀ 3- ਟੀਯਰ, ਤਿੰਨ ਸਲੀਪਰ ਕਲਾਸ, ਅਤੇ ਚਾਰ ਜਨਰਲ ਬਿਨਾ ਰਿਜ਼ਰਵੇਸ਼ਨ ਵਾਲੇ ਡੱਬੇ ਹਨ I ਇਸ ਵਿੱਚ ਭੋਜਨ ਯਾਨ ਦਾ ਡੱਬਾ ਵੀ ਹੈ I ਜਿਵੇਂ ਕਿ ਭਾਰਤ ਵਿੱਚ ਜਿਆਦਾਤਰ ਰੇਲ ਸੇਵਾਵਾਂ ਨਾਲ ਹੁੰਦਾ ਹੈ, ਭਾਰਤੀ ਰੇਲਵੇ ਆਪਣੀ ਸਮਝਦਾਰੀ ਨਾਲ ਮੰਗ ਦੇ ਅਨੁਸਾਰ ਰੇਲਗੱਡੀ ਦੇ ਡੱਬਿਆਂ ਦੀ ਗਣਤੀ ਵਿੱਚ ਤਬਦੀਲੀ ਕਰ ਸਕਦੀ ਹੈ I

Loco 1 2 3 4 5 6 7 8 9 10 11 12 13 14 15 16 17 18
SLR UR S10 S9 S8 S7 S6 S5 S4 S3 S2 S1 A1 H1 B2 B1 UR SLR

ਸੇਵਾ

ਸੋਧੋ

11095 ਅਹਿੰਸਾ ਐਕਸਪ੍ਰੈਸ 635 ਕਿਲੋਮੀਟਰ ਦੀ ਦੂਰੀ 12 ਘੰਟੇ 20 ਮਿੰਟਾਂ (51.49 ਕਿਮੀ/ਘੰਟਾ)ਵਿੱਚ ਤਯ ਕਰਦੀ ਹੈ ਅਤੇ 11096 ਅਹਿੰਸਾ ਐਕਸਪ੍ਰੈਸ 11 ਘੰਟੇ 55 ਮਿੰਟਾਂ(53.29 ਕਿਮੀ/ਘੰਟਾ) ਵਿੱਚ ਇਹ ਸਫ਼ਰ ਪੂਰਾ ਕਰਦੀ ਹੈ . ਟਰੇਨ ਦੀ ਔਸਤਨ ਰਫ਼ਤਾਰ 55 ਕਿਮੀ/ਘੰਟੇ ਤੋਂ ਘੱਟ ਹੋਣ ਦੇ ਨਾਤੇ, ਇਸਦੇ ਕਿਰਾਏ ਵਿੱਚ ਸੁਪਰਫਾਸਟ ਸਰਚਾਰਜ ਸ਼ਾਮਲ ਨਹੀਂ ਹੁੰਦਾ I

ਜ਼ੋਰ

ਸੋਧੋ

ਪੂਰਾ ਰੂਟ ਪੂਨੇ ਜੰਕਸ਼ਨ ਅਤੇ ਅਹਿਮਦਾਬਾਦ ਜੰਕਸ਼ਨ ਵਿਚਕਾਰ ਹੋਣ ਕਰਕੇ, ਇਹ WCAM 2/2P ਇੰਜਣ ਦੁਆਰਾ ਕਲਿਆਣ ਸ਼ੈਡ ਤੋਂ ਖਿਚਿਆ ਜਾਂਦਾ ਹੈ I

ਟਾਇਮ ਟੇਬਲ

ਸੋਧੋ

11096 ਅਹਿੰਸਾ ਐਕਸਪ੍ਰੈਸ ਹਰ ਬੁਧਵਾਰ 19:50 ਵਜੇ IST ਪੂਨੇ ਜੰਕਸ਼ਨ ਤੋਂ ਚਲਦੀ ਹੈ ਅਤੇ ਅਗਲੇ ਦਿਨ 07:45 ਵਜੇ IST ਅਹਿਮਦਾਬਾਦ ਜੰਕਸ਼ਨ ਪਹੁੰਚ ਦੀ ਹੈ I 11095 ਅਹਿੰਸਾ ਐਕਸਪ੍ਰੈਸ ਹਰ ਵੀਰਵਾਰ 16:25 ਵਜੇ IST ਅਹਿਮਦਾਬਾਦ ਜੰਕਸ਼ਨ ਤੋਂ ਚਲਦੀ ਹੈ ਅਤੇ ਅਗਲੇ ਦਿਨ 04:45 ਵਜੇ IST ਪੂਨੇ ਜੰਕਸ਼ਨ ਪਹੁੰਚ ਦੀ ਹੈ I

ਸਟੇਸ਼ਨ ਕੋਡ ਸਟੇਸ਼ਨ ਨਾਮ

11096-ਪੂਨੇ ਜੰਕਸ਼ਨ ਤੋਂ ਅਹਿਮਦਾਬਾਦ ਜੰਕਸ਼ਨ[3]

ਦੂਰੀ ਸਰੋਤ ਤੱਕ ਕਿਲੋਮੀਟਰ ਵਿੱਚ ਦਿਨ

11095-ਅਹਿਮਦਾਬਾਦ ਜੰਕਸ਼ਨ ਤੋਂ ਪੂਨੇ ਜੰਕਸ਼ਨ[4]

ਦੂਰੀ ਸਰੋਤ ਤੱਕ ਕਿਲੋਮੀਟਰ ਵਿੱਚ ਦਿਨ
ਆਗਮਨ ਵਿਦਾਇਗੀ ਆਗਮਨ ਵਿਦਾਇਗੀ
ਪੂਨੇ ਪੂਨੇ ਜੰਕਸ਼ਨ ਸਰੋਤ 19:50 0 1 04:45 ਪਹੁੰਚ ਸਥਾਨ 635 2
SVJR ਸ਼ਿਵਾਜੀ ਨਗਰ No Halt No Halt xxx 1 04:18 04:20 632 2
LNL ਲੋਨਵਾਲਾ 20:43 20:45 64 1 03:23 03:25 571 2
KJT ਕਾਰਜਾਤ 21:28 21:30 92 1 02:28 02:30 543 2
KYN ਕਲਯਾਣ ਜੰਕਸ਼ਨ 22:20 22:25 139 1 01:45 01:50 496 2
BIRD ਭਿਵਾਨਡੀ ਰੋਡ 22:48 22:50 164 1 00:53 00:55 471 2
BSR ਵਸਾਈ ਰੋਡ 23:45 23:50 191 1 00:10 00 :15 444 2
DRD ਦਹਾਣੁ ਰੋਡ 01:08 01:10 263 2 22:26 22:28 372 1
VAPI ਵਾਪੀ 01:44 01:46 314 2 21:46 21:48 322 1
BL ਵਾਲ੍ਸਦ 02:11 02:13 338 1 21:21 21:23 298 1
NVS ਨਾਵ੍ਸਾਰੀ 03:02 03:04 377 2 20:43 20:45 259 1
ST ਸੂਰਤ 03:50 03:55 406 2 20:10 20:20 229 1
BH ਭਾਰੂਉਚ 04:42 04:44 465 2 19:08 19:10 170 1
BRC ਵਡੋਦਰਾ ਜੰਕਸ਼ਨ 05:45 05:50 535 2 18:15 18:20 100 1
ANND ਆਨੰਦ ਜੰਕਸ਼ਨ 06:24 06:26 571 2 17:25 17:27 64 1
ND ਨਾਦੀਆਦ ਜੰਕਸ਼ਨ 06:44 06:46 589 2 17:05 17:07 46 1
ADI ਅਹਮੇਦਾਬਾਦ ਜੰਕਸ਼ਨ 07:45 ਪਹੁੰਚ ਸਥਾਨ 635 2 ਸਰੋਤ 16:25 0 1

ਹਵਾਲੇ:

ਸੋਧੋ
  1. "Facts about Indian Railways". business-standard.com. Retrieved 16 November 2015.
  2. "Ahimsa Express Route". cleartrip.com. Archived from the original on 18 ਨਵੰਬਰ 2015. Retrieved 16 November 2015. {{cite web}}: Unknown parameter |dead-url= ignored (|url-status= suggested) (help)
  3. "Ahimsa Express 11096". indiarailinfo.com. Retrieved 16 November 2015.
  4. "Ahimsa Express 11095". indiarailinfo.com. Retrieved 16 November 2015.