ਅਹਿੰਸਾ ਦਾ ਅੰਤਰਰਾਸ਼ਟਰੀ ਦਿਵਸ
ਅਹਿੰਸਾ ਦਾ ਅੰਤਰਰਾਸ਼ਟਰੀ ਦਿਵਸ 2 ਅਕਤੂਬਰ ਨੂੰ ਮੋਹਨਦਾਸ ਕਰਮਚੰਦ ਗਾਂਧੀ ਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ। ਭਾਰਤ ਵਿੱਚ ਇਸ ਦਿਨ ਨੂੰ ਗਾਂਧੀ ਜੈਅੰਤੀ ਕਿਹਾ ਜਾਂਦਾ ਹੈ।.
ਜਨਵਰੀ 2004 ਵਿੱਚ, ਈਰਾਨ ਨੋਬਲ ਜੇਤੂ ਸ਼ਿਰੀਨ ਏਬਾਦੀ ਨੇ ਬੰਬਈ ਵਿੱਚ ਵਿਸ਼ਵ ਸੋਸ਼ਲ ਫੋਰਮ ਨੂੰ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਪੈਰਸ ਤੋਂ ਇੱਕ ਹਿੰਦੀ ਅਧਿਆਪਕ ਕੋਲੋਂ ਅਹਿੰਸਾ ਦੇ ਅੰਤਰਰਾਸ਼ਟਰੀ ਦਿਵਸ ਲਈ ਇੱਕ ਪ੍ਰਸਤਾਵ ਲਿਆ ਸੀ। ਇਸ ਵਿਚਾਰ ਹੌਲੀ-ਹੌਲੀ ਭਾਰਤ ਦੀ ਕਾਂਗਰਸ ਪਾਰਟੀ ਦੇ ਕੁਝ ਆਗੂਆਂ ਦਾ ਧਿਆਨ ਖਿੱਚਿਆ ("ਅਹਿੰਸਾ ਫਾਈਂੜਜ ਟੀਨ ਵਾਇਸ," ਟੈਲੀਗ੍ਰਾਫ, ਕਲਕੱਤਾ) ਅਤੇ ਆਖਰ ਸੋਨੀਆ ਗਾਂਧੀ ਅਤੇ ਪਾਦਰੀ ਡੇਸਮੰਡ ਟੂਟੂ ਨੇ ਸ਼ੁਰੂ ਜਨਵਰੀ 2007 'ਚ ਦਿੱਲੀ' ਚ ਇੱਕ ਸੱਤਿਆਗ੍ਰਹਿ ਕਾਨਫਰੰਸ ਮਤਾ ਰੱਖ ਕੇ ਸੰਯੁਕਤ ਰਾਸ਼ਟਰ ਨੂੰ ਇਹ ਵਿਚਾਰ ਅਪਣਾਉਣ ਲਈ ਕਿਹਾ। [1]
15 ਜੂਨ 2007 ਨੂੰ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ 2 ਅਕਤੂਬਰ ਨੂੰ ਅੰਤਰਰਾਸ਼ਟਰੀ ਅਹਿੰਸਾ ਦਿਨ ਸਥਾਪਤ ਕਰਨ ਲਈ ਮਤਦਾਨ ਹੋਇਆ। [2] ਮਹਾਸਭਾ ਵਿੱਚ ਸਾਰੇ ਮੈਬਰਾਂ ਨੇ 2 ਅਕਤੂਬਰ ਨੂੰ ਇਸ ਰੂਪ ਵਿੱਚ ਸਵੀਕਾਰ ਕੀਤਾ ਅਤੇ ਇਸਨੂੰ " ਉਚਿਤ ਤਰੀਕਿਆਂ ਨਾਲ, ਜਿਹਨਾਂ ਵਿੱਚ ਸਿੱਖਿਆ ਅਤੇ ਜਨਤਕ ਜਾਗਰੂਕਤਾ ਦੁਆਰਾ ਵੀ ਸ਼ਾਮਲ ਹੈ, ਅਹਿੰਸਾ ਦਾ ਸੁਨੇਹਾ ਵੰਡਣ" ਦਾ ਨਿਰਣਾ ਲਿਆ।[3]
ਹਵਾਲੇ
ਸੋਧੋ- ↑ "Conference calls for declaring International day of non-violence".
- ↑ "UN declares 2 October, Gandhi's birthday, as International Day of Non-Violence". United Nations. 15 June 2007. Retrieved 2 October 2014.
- ↑ "General Assembly Adopts Texts On Day Of Non-Violence, Ethiopian Millennium; Pays Tribute To Former Secretary-General Kurt Waldheim". United Nations. 15 June 2007. Retrieved 2 October 2014.