ਅਹਿੰਸਾ (ਫਰਾਂਸੀਸੀ ਜਾਂ ਅੰਗਰੇਜ਼ੀ : Non-Violence) ਕਾਰਲ ਫਰੈਦਰੀਕ ਰੁਏਤਰਸਵਾਰਦ ਦੁਆਰਾ ਬਣਾਈ ਇੱਕ ਮੂਰਤੀ ਹੈ। ਕਾਰਲ ਨੇ ਇਹ ਮੂਰਤੀ ਜਾਨ ਲੈਨਨ ਦੇ ਕਤਲ ਹੋਣ ਤੋਂ ਬਾਅਦ ਉਸਦੀ ਯਾਦ ਵਿੱਚ ਬਣਾਈ।[1]

ਅਹਿੰਸਾ
Non-Violence
ਗੋਥਨਬਰਗ, ਸਵੀਡਨ ਵਿੱਚ ਮੂਰਤੀ
ਕਲਾਕਾਰਕਾਰਲ ਫਰੈਦਰੀਕ ਰੁਏਤਰਸਵਾਰਦ
ਸਾਲ1985 (1985)
ਕਿਸਮਮੂਰਤੀ
ਜਗ੍ਹਾਮਾਲਮੋ

Gallery ਸੋਧੋ

ਹਵਾਲੇ ਸੋਧੋ

  1. "Waymarking.com". Retrieved 2 February 2014.