ਅੰਕੁਰ (ਫ਼ਿਲਮ)
ਅੰਕੁਰ (Hindi: अंकुर, Urdu: اَنکُر) ਸ਼ਿਆਮ ਬੇਨੇਗਲ ਦੀ ਡਾਇਰੈਕਟ ਕੀਤੀ 1975 ਦੀ ਭਾਰਤੀ ਫ਼ਿਲਮ ਹੈ। ਇਹ ਉਸ ਦੀ ਪਹਿਲੀ ਫ਼ੀਚਰ ਫ਼ਿਲਮ ਸੀ ਅਤੇ ਇਸ ਰਾਹੀਂ ਸ਼ਬਾਨਾ ਆਜ਼ਮੀ ਅਤੇ ਅਨੰਤ ਨਾਗ ਪਹਿਲੀ ਵਾਰ ਫ਼ਿਲਮੀ ਪਰਦੇ ਤੇ ਆਏ ਸਨ। ਭਾਵੇਂ ਸ਼ਬਾਨਾ ਆਜ਼ਮੀ ਨੇ ਹੋਰ ਫ਼ਿਲਮਾਂ ਚ ਵੀ ਕੰਮ ਕੀਤਾ ਸੀ, ਪਰ, ਅੰਕੁਰ ਉਸ ਦੀ ਪਹਿਲੀ ਰੀਲਿਜ਼ ਸੀ।[2]
ਅੰਕੁਰ ਅੰਕੁਰ | |
---|---|
ਤਸਵੀਰ:Ankur film poster.gif | |
ਨਿਰਦੇਸ਼ਕ | ਸ਼ਿਆਮ ਬੇਨੇਗਲ |
ਲੇਖਕ | ਸ਼ਿਆਮ ਬੇਨੇਗਲ (ਸਕ੍ਰੀਨਪਲੇ) ਸੱਤਿਆਦੇਵ ਦੂਬੇ (ਡਾਇਲਾਗ) |
ਨਿਰਮਾਤਾ | Lalit M. Bijlani, Freni Variava; Blaze Film Enterprises |
ਸਿਤਾਰੇ | ਸ਼ਬਾਨਾ ਆਜ਼ਮੀ ਅਨੰਤ ਨਾਗ ਸਾਧੂ ਮਿਹਰ ਪ੍ਰਿਆ ਤੇਂਦੁਲਕਰ ਕਦਰ ਅਲੀ ਬੇਗ ਦਲੀਪ ਤਾਹਿਲ |
ਸਿਨੇਮਾਕਾਰ | ਗੋਵਿੰਦ ਨਿਹਲਾਨੀ ਕਾਮਥ ਘਨੇਕਰ[1] |
ਰਿਲੀਜ਼ ਮਿਤੀ | 1974 |
ਮਿਆਦ | 125 ਮਿੰਟ |
ਦੇਸ਼ | India |
ਭਾਸ਼ਾ | ਦੱਖਣੀ |
ਮੁੱਖ ਕਲਾਕਾਰ
ਸੋਧੋ- ਸ਼ਬਾਨਾ ਆਜ਼ਮੀ
- ਅਨੰਤ ਨਾਗ
- ਸਾਧੂ ਮਿਹਰ
- ਦਲੀਪ ਤਾਹਿਲ
- ਪ੍ਰਿਆ ਤੇਂਦੁਲਕਰ
- ਕਦਰ ਅਲੀ ਬੇਗ
ਹਵਾਲੇ
ਸੋਧੋ- ↑ Ankur (1974) - Cast and Credits New York Times.
- ↑ "Shabana Azmi interview". Archived from the original on 2007-02-02. Retrieved 2014-07-01.
{{cite web}}
: Unknown parameter|dead-url=
ignored (|url-status=
suggested) (help)