ਅੰਗ੍ਰੇਜ਼ ਕਲੇਰ (24 ਫਰਵਰੀ 1949) ਇੱਕ ਪੰਜਾਬੀ ਕਵੀ ਅਤੇ ਚਿੱਤਰਕਾਰ ਹੈ।[1] ਉਸਦਾ ਜਨਮ ਪਿਤਾ ਸ. ਕਾਲਾ ਸਿੰਘ ਅਤੇ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਕੁਰਕਸ਼ੇਤਰ (ਹਰਿਆਣਾ) ਵਿਖੇ ਹੋਇਆ ਸੀ।

ਅੰਗ੍ਰੇਜ਼ ਕਲੇਰ
ਜਨਮ (1949-02-24) ਫਰਵਰੀ 24, 1949 (ਉਮਰ 75)
ਕੁਰੂਕਸ਼ੇਤਰ (ਹਰਿਆਣਾ)
ਕਿੱਤਾਪੰਜਾਬ ਰੋਡ ਟ੍ਰਾੰਸਪੋਰਟ ਕਾਰਪੋ. ਵਿੱਚੋਂ ਬਤੌਰ ਪੇਂਟਰ ਅਤੇ ਆਰਟਿਸਟ ਸੇਵਾ ਮੁਕਤ
ਸਿੱਖਿਆਮੈਟ੍ਰਿਕ
ਜੀਵਨ ਸਾਥੀਪਰਵਿੰਦਰ ਕੌਰ
ਬੱਚੇ
ਸਤਿਨਾਮ ਸਿੰਘ, ਅਮਰਪ੍ਰੀਤ ਸਿੰਘ, ਰਿਸ਼ਮਜੀਤ ਕੌਰ

ਰਚਨਾਵਾਂ ਸੋਧੋ

  1. ਮੈਂ ਕਦੋਂ ਚਾਹਿਆ ਸੀ (ਕਾਵਿ ਸੰਗ੍ਰਹਿ) 1995
  2. ਤੇ ਜ਼ਿੰਦਗੀ ਗਾਉਂਦੀ ਰਹੇ (ਗ਼ਜ਼ਲ ਸੰਗ੍ਰਹਿ) 2014
  3. ਕਵਿਤਾ ਕਰੇ ਸੰਵਾਦ (ਕਾਵਿ ਸੰਗ੍ਰਹਿ) 2015

ਹਵਾਲੇ ਸੋਧੋ

  1. ਮਾਲਵੇ ਦੇ ਮੋਤੀ. ਅੰਮ੍ਰਿਤਸਰ: ਕੇ.ਜੀ. ਗ੍ਰਾਫ਼ਿਕਸ. 2023. p. 23. ISBN 978-93-87711-33-4. ਅੰਗ੍ਰੇਜ਼ ਕਲੇਰ