ਅੰਜਲੀ ਪਵਾਰ ਪੁਣੇ, ਮਹਾਰਾਸ਼ਟਰ ਦੀ ਸੰਸਥਾ "ਸਾਖੀ" ਦੀ ਪ੍ਰਧਾਨ ਹੈ। ਇਸਦੀ ਸੰਸਥਾ ਬੱਚੇ ਦੀ ਸੁਰੱਖਿਆ ਲਈ ਕੰਮ ਕਰਦੀ ਹੈ।[1]

ਪ੍ਰੀਤ ਮੰਦਰ ਗੋਦ ਘੋਟਾਲਾ

ਸੋਧੋ

ਉਸ ਨੇ ਪ੍ਰੀਤ ਮੰਦਰ ਗੋਦ ਘੋਟਾਲੇ ਦੇ ਮਾਮਲੇ ਦਾ ਪਰਦਾ ਫਾਸ਼ ਕੀਤਾ।[2]

ਮਾਪਿਆਂ ਨਾਲ ਬੱਚਿਆਂ ਦਾ ਮੇਲ ਕਰਵਾਉਣਾ

ਸੋਧੋ

ਉਸ ਨੇ ਹੇਨਜ਼ ਦੀ ਉਸਦੇ ਮਾਪੇ ਲੱਭਣ ਵਿੱਚ ਮਦਦ ਕੀਤੀ।[3]

 ਸੁਪਰੀਮ ਕੋਰਟ ਵਿੱਚ ਪਟੀਸ਼ਨ

ਸੋਧੋ

ਉਸ ਨੇ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਰਜ ਕਰਵਾਈ ਤਾਂਕਿ ਅੰਤਰ-ਰਾਸ਼ਟਰੀ ਗੋਦ ਨੂੰ ਉਦੋਂ ਤੱਕ ਰੋਕਿਆ ਜਾਵੇ ਜਦ ਤੱਕ ਇੱਕ ਨਵ ਕਾਨੂੰਨ ਨਹੀਂ ਬਣ ਜਾਂਦਾ।[4] ਪਟੀਸ਼ਨ ਵਿੱਚ ਸਰਕਾਰੀ ਅਧਿਕਾਰੀਆਂ ਦੀ ਪੜਤਾਲ ਦੀ ਮੰਗ ਕੀਤੀ ਗਈ ਹੈ ਜੋ ਜਬਰਦਸਤੀ, ਬਲੈਕਮੇਲ, ਧਮਕੀਆਂ ਅਤੇ ਰਿਸ਼ਵਤ ਦੇ ਜ਼ਰੀਏ ਬੱਚਿਆਂ ਦੀ ਖ਼ਰੀਦੋ-ਫ਼ਰੋਖ਼ਤ ਦਾ ਕਾਰੋਬਾਰ ਚਲਾਉਂਦੇ ਹਨ।[5]

ਹਵਾਲੇ

ਸੋਧੋ
  1. "Sakhee (Working For Child Rights) -NGO". Retrieved 23 May 2012.[permanent dead link]
  2. "Grandmother's investigation plea against Preet Mandir dismissed". Retrieved 23 May 2012.
  3. Ambika Pandit (7 Nov 2010). "Sans home and identity: A story from the US - Times of India". TNN. Archived from the original on 10 ਜੂਨ 2015. Retrieved 21 May 2012. {{cite web}}: Unknown parameter |dead-url= ignored (|url-status= suggested) (help)
  4. "Time to suspend inter-country adoptions?". 16 May 2012. Archived from the original on 10 ਜੂਨ 2015. Retrieved 23 May 2012.
  5. "Baby business? NGOs ask SC to suspend inter-country adoptions". 4 May 2012. Retrieved 23 May 2012.