ਅੰਡੇ ਦਾ ਵੇਫਲ ਗੋਲ ਆਕਾਰ ਦੇ ਅੰਡੇ ਦੇ ਬਣੇ ਹੋਏ ਵਾਫ਼ਲ ਹੁੰਦੇ ਹਨ ਜੋ ਕੀ ਹਾਂਗ ਕਾਂਗ ਅਤੇ ਮਾਕਾਉ ਵਿੱਚ ਮਸ਼ਹੂਰ ਹਨ।[1][2] ਇੰਨਾਂ ਨੂੰ ਗਰਮ-ਗਰਮ ਪਰੋਸਿਆ ਜਾਂਦਾ ਹੈ ਅਤੇ ਆਮ ਤੌਰ 'ਤੇ ਸਾਧਾ ਖਾਇਆ ਜਾਂਦਾ ਹੈ। ਇੰਨਾਂ ਨੂੰ ਫ਼ਲਾਂ ਨਾਲ ਖਿਆ ਜਾ ਸਕਦਾ ਹੈ ਜਿਂਵੇ ਕੀ ਸਟਰਾਬਰੀ, ਨਾਰੀਅਲ ਜਾਂ ਚਾਕਲੇਟ। ਇਹ ਇਸ ਦੇ ਅਸਲੀ ਕਾਂਤੋਨੀ ਨਾਮ, "ਗਾਈ ਦਾਨ ਜੈ" (鷄蛋仔) ਦੇ ਨਾਮ ਤੋਂ ਜਾਣਿਆ ਜਾਂਦਾ ਹੈ ਅਤੇ ਅੰਗਰੇਜ਼ੀ ਨਾਮ ਕਿੰਵੇ ਕੀ "ਐਗ ਪਫ਼" (egg puff), ਬਬਲ ਵਾਫ਼ਲ (bubble waffle), ਐਗੇਟ (eggette), ਅਤੇ ਪਫ਼ਲ (puffle) ਆਦਿ। ਐੱਗ ਵਾਫ਼ਲ ਹੋੰਗ ਕੋੰਗ ਦੇ " ਗਲੀ ਸਨੈਕਸ " ਦੇ ਤੌਰ 'ਤੇ ਵਧੇਰੇ ਪ੍ਰਸਿੱਧ ਹਨ। 1950 ਤੋਂ ਹੋੰਗ ਕੋੰਗ ਵਿੱਚ ਜਦੋਂ ਕਾਲੀਆਂ ਨਾਲ ਗਰਮ ਕਰਕੇ ਬਣਾਇਆ ਜਾਂਦਾ ਹੈ ਤਦੋ ਤੇ ਇਹ ਬਹੁਤ ਹੀ ਪ੍ਰਸਿੱਧ ਸੀ।
Egg waffle |
---|
Small ball-shaped egg waffle and large European-style waffles at a street food stand |
|
ਹੋਰ ਨਾਂ | Egg puff, egg waffle, puffe, gai daan jai |
---|
ਸੰਬੰਧਿਤ ਦੇਸ਼ | Hong Kong |
---|
|
ਪਰੋਸਣ ਦਾ ਤਰੀਕਾ | Hot |
---|
ਮੁੱਖ ਸਮੱਗਰੀ | Eggs, sugar, flour, evaporated milk |
---|
ਐੱਗ ਵੇਫਲਜ਼ ਨੂੰ ਇੱਕ ਤਾਜ਼ੇ ਮਿੱਠੇ, ਅੰਡੇ ਦੇ ਘੋਲ ਨਾਲ ਬਣਦੇ ਹਨ, ਜਿਸਨੂੰ ਤਵੇ ਤੇ ਪਕਾਇਆ ਜਾਂਦਾ ਹੈ। ਤਵਾ ਜਾਂ ਤਾ ਕੋਲਿਆਂ ਤੇ ਰੱਖ ਕੇ ਗਰਮ ਕੀਤਾ ਜਾਂਦਾ ਹੈ ਜਾਂ ਬਿਜਲੀ ਵਾਲਾ ਤਵਾ ਹੁੰਦਾ ਹੈ। ਘੋਲ ਨੂੰ ਤਵੇ ਤੇ ਧਾਰ ਦੀ ਤਰਾਂ ਪਾਇਆ ਜਾਂਦਾ ਹੈ ਜਿਸ ਦਾ ਗੋਲ ਆਕਾਰ ਦੇ ਵਾਫ਼ਲ ਬਣ ਜਾਂਦੀ ਹੈ। ਅੰਡੇ ਦੇ ਸਵਾਦ ਦੇ ਨਾਲ ਨਾਲ ਗ੍ਰੀਨ ਟੀ, ਚਾਕਲੇਟ ਅਤੇ ਅਦਰਕ ਦੇ ਸੁਆਦ ਵਿੱਚ ਵੀ ਵਾਫ਼ਲ ਮਿਲਦੇ ਹਨ। ਸਥਾਨਕ ਪਰੰਪਰਾ 'ਤੇ ਨਿਰਭਰ ਕਰਦਾ ਹੈ ਕੀ ਦਿਨ ਦੇ ਵੱਖ ਵੱਖ ਸਮੇਂ ਐੱਗ ਵੇਫਲਜ਼ ਨੂੰ ਖਾਧਾ ਜਾਂਦਾ ਹੈ।