ਅੰਤਰਰਾਸ਼ਟਰੀ ਬਾਲ ਕਿਤਾਬ ਦਿਵਸ

ਅੰਤਰਰਾਸ਼ਟਰੀ ਬਾਲ ਕਿਤਾਬ ਦਿਵਸ (ICBD) ਇੱਕ ਸਲਾਨਾ ਇਵੈਂਟ ਹੈ ਜਿਸਦੀ ਸਰਪ੍ਰਸਤੀ ਇੱਕ ਅੰਤਰਰਾਸ਼ਟਰੀ ਗੈਰ-ਮੁਨਾਫਾ ਸੰਗਠਨ, ਯੁਵਕਾਂ ਲਈ ਕਿਤਾਬਾਂ ਬਾਰੇ ਇੰਟਰਨੈਸ਼ਨਲ ਬੋਰਡ (IBBY), ਕਰਦਾ ਹੈ। ਇਸ ਦਿਨ ਦੀ ਸਥਾਪਨਾ 1967 ਵਿੱਚ, Andersen ਦੇ ਜਨਮ ਦਿਨ ਦੇ ਲਾਗੇ ਚਾਗੇ, 2 ਅਪ੍ਰੈਲ ਨੂੰ ਕੀਤੀ ਗਈ ਸੀ। ਸਰਗਰਮੀਆਂ ਵਿੱਚ ਸ਼ਾਮਲ ਹਨ ਲਿਖਣ ਮੁਕਾਬਲੇ, ਬੁੱਕ ਅਵਾਰਡ ਐਲਾਨ ਅਤੇ ਬਾਲ ਸਾਹਿਤ ਲੇਖਕਾਂ ਨਾਲ ਮੇਲਜੋਲ ਦੇ ਸਿਲਸਲੇ।

ਬੱਚਿਆਂ ਲਈ ਕਿਤਾਬਾਂ

ਇਹ ਵੀ ਵੇਖੋ ਸੋਧੋ

ਹਵਾਲੇ ਸੋਧੋ