ਅੰਤਾਨਾਨਾਰੀਵੋ
ਅੰਤਾਨਾਨਾਰੀਵੋ (/[invalid input: 'icon']ˌæntəˌnænəˈriːvoʊ/; ਮਾਲਾਗਾਸੀ [antaˈnanaˈrivʷ], Tanànan'ny Arivolahy ਤੋਂ), ਪਹਿਲੋਂ ਤਾਨਾਨਾਰੀਵੇ (/[invalid input: 'icon']təˌnænəˈriːv/ ਜਾਂ /təˌnɑːnəˈriːv/), ਮਾਦਾਗਾਸਕਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਇਸ ਦੇ ਛੋਟੇ ਫ਼ਰਾਂਸੀਸੀ ਬਸਤੀਵਾਦੀ ਨਾਂ ਤਾਨਾ ਨਾਲ਼ ਵੀ ਜਾਣਿਆ ਜਾਂਦਾ ਹੈ। ਵਡੇਰਾ ਸ਼ਹਿਰੀ ਇਲਾਕਾ, ਜਿਸ ਨੂੰ ਅੰਤਾਨਾਨਾਰੀਵੋ-ਰੇਨੀਵੋਹਿਤਰਾ ("ਅੰਤਾਨਾਨਾਰੀਵੋ-ਮਾਤਰੀ ਪਹਾੜ" ਜਾਂ "ਅੰਤਾਨਾਨਾਰੀਵੋ-ਰਾਜਧਾਨੀ") ਵੀ ਕਿਹਾ ਜਾਂਦਾ ਹੈ, ਆਨਾਲਾਮਾਂਗਾ ਖੇਤਰ ਦੀ ਰਾਜਧਾਨੀ ਹੈ।
ਅੰਤਾਨਾਨਾਰੀਵੋ | |
---|---|
ਸਮਾਂ ਖੇਤਰ | ਯੂਟੀਸੀ+3 |