ਅੰਤੋਨੀਓ ਆਗਸਤੀਨੋ ਨੇਟੋ

ਅੰਤੋਨੀਓ ਆਗਸਤੀਨੋ ਨੇਟੋ (17 ਸਤੰਬਰ 1922 - 10 ਸਤੰਬਰ 1979) ਅੰਗੋਲਾ ਦੇ ਪਹਿਲੇ ਪ੍ਰਧਾਨ (1975-1979) ਰਹੇ ਹਨ। ਇਸ ਤੋਂ ਪਹਿਲਾਂ ਉਹ ਅੰਗੋਲਾ ਦੀ ਆਜ਼ਾਦੀ ਲਈ ਜੰਗ ਦੀ ਲੋਕ ਅੰਦੋਲਨ (ਮਪਲਾ) ਦੇ ਆਗੂ ਸੀ। ਉਸਨੇ ਆਪਣੀ ਮੌਤ ਤੱਕ, ਘਰੇਲੂ ਯੁੱਧ (1975-2002) ਵਿੱਚ ਮਪਲਾ ਦੀ ਅਗਵਾਈ ਕੀਤੀ। ਉਹ ਆਪਣੇ ਸਾਹਿਤਕ ਕੰਮ ਲਈ ਵੀ ਮਸ਼ਹੂਰ ਅਤੇ ਉਸਨੂੰ ਅੰਗੋਲਾ ਦਾ ਪ੍ਰਮੁੱਖ ਕਵੀ ਮੰਨਿਆ ਗਿਆ ਹੈ।

ਅੰਤੋਨੀਓ ਆਗਸਤੀਨੋ ਨੇਟੋ
ਅੰਗੋਲਾ ਦੇ ਪਹਿਲੇ ਪ੍ਰਧਾਨ
ਦਫ਼ਤਰ ਵਿੱਚ
11 ਨਵੰਬਰ 1975 – 10 ਸਤੰਬਰ 1979
ਤੋਂ ਬਾਅਦJosé Eduardo dos Santos
ਨਿੱਜੀ ਜਾਣਕਾਰੀ
ਜਨਮ(1922-09-17)17 ਸਤੰਬਰ 1922
ਪੁਰਤਗਾਲ
ਮੌਤਸਤੰਬਰ 10, 1979(1979-09-10) (ਉਮਰ 56)
ਮਾਸਕੋ, ਸੋਵੀਅਤ ਯੂਨੀਅਨ
ਸਿਆਸੀ ਪਾਰਟੀਅੰਗੋਲਾ ਦੀ ਆਜ਼ਾਦੀ ਜੰਗ ਲਈ ਲੋਕ ਅੰਦੋਲਨ
ਜੀਵਨ ਸਾਥੀMaria Eugénia da Silva[1]

ਹਵਾਲੇ ਸੋਧੋ

  1. James, W. Martin (2004). Historical Dictionary of Angola. pp. 110.