ਅੰਨਾਬਾ
ਅੰਨਾਬਾ ( Arabic: عنّابة , "ਜੂਜੂਬਸ ਦਾ ਸਥਾਨ"[2] ਪਹਿਲਾਂ ਬੋਨ, ਬੋਨਾ ਅਤੇ ਬੋਨੇ ਵਜੋਂ ਜਾਣਿਆ ਜਾਂਦਾ ਸੀ, ਟਿਊਨੀਸ਼ੀਆ ਦੀ ਸਰਹੱਦ ਦੇ ਨੇੜੇ, ਅਲਜੀਰੀਆ ਦੇ ਉੱਤਰ-ਪੂਰਬੀ ਕੋਨੇ ਵਿੱਚ ਬੰਦਰਗਾਹ ਵਾਲਾ ਸ਼ਹਿਰ ਹੈ। ਅੰਨਾਬਾ ਛੋਟੀ ਸੇਬੌਸ ਨਦੀ ਦੇ ਨੇੜੇ ਹੈ।ਇਹ ਅੰਨਾਬਾ ਪ੍ਰਾਂਤ ਵਿੱਚ ਹੈ। ਲਗਭਗ 464,740 (2019) ਅਤੇ ਮੈਟਰੋਪੋਲ ਲਈ 1,000,000 ਦੀ ਆਬਾਦੀ ਪੱਖੋਂ ਅੰਨਾਬਾ ਅਲਜੀਰੀਆ ਵਿੱਚ[1] ਸਭ ਤੋਂ ਵੱਡਾ ਸ਼ਹਿਰ ਹੈ। ਇਸਦੇ ਨਾਲ ਹੀ ਇਹ ਇੱਕ ਪ੍ਰਮੁੱਖ ਉਦਯੋਗਿਕ ਕੇਂਦਰ ਵੀ ਹੈ।[3][4]
ਅੰਨਾਬਾ
عنّابة | |
---|---|
ਸ਼ਹਿਰ | |
Lua error in ਮੌਡਿਊਲ:Location_map at line 522: Unable to find the specified location map definition: "Module:Location map/data/Algeria" does not exist. | |
ਗੁਣਕ: 36°54′N 7°46′E / 36.900°N 7.767°E | |
Country | ਅਲਜੀਰੀਆ |
ਸੂਬਾ | ਅੰਨਾਬਾ ਸੂਬਾ |
ਜ਼ਿਲ੍ਹਾ | ਅੰਨਾਬਾ ਜ਼ਿਲ੍ਹਾ |
ਸਰਕਾਰ | |
• ਮੇਅਰ | Aymen Fri |
ਖੇਤਰ | |
• ਕੁੱਲ | 49 km2 (19 sq mi) |
ਉੱਚਾਈ | 3 m (10 ft) |
ਆਬਾਦੀ (2019)[1] | |
• ਕੁੱਲ | 4,64,740 |
• ਘਣਤਾ | 9,500/km2 (25,000/sq mi) |
ਸਮਾਂ ਖੇਤਰ | ਯੂਟੀਸੀ+1 (CET) |
Postal code | 23000 |
Climate | Csa |
ਅੰਨਾਬਾ ਇੱਕ ਤੱਟਵਰਤੀ ਸ਼ਹਿਰ ਹੈ, ਜਿਸ ਵਿੱਚ 20ਵੀਂ ਸਦੀ ਦੌਰਾਨ ਮਹੱਤਵਪੂਰਨ ਵਾਧਾ ਹੋਇਆ ਹੈ। ਅੰਨਾਬਾ ਦਾ ਇੱਕ ਮਹਾਨਗਰ ਖੇਤਰ, ਜਿਸ ਵਿੱਚ ਅਲਜੀਰੀਅਨ ਤੱਟਰੇਖਾ ਦੇ ਦੂਜੇ ਮਹਾਂਨਗਰੀ ਖੇਤਰਾਂ ਜਿਵੇਂ ਕਿ ਓਰਾਨ ਅਤੇ ਅਲਜੀਅਰਜ਼ ਨਾਲੋਂ ਵੱਧ ਆਬਾਦੀ ਦੀ ਘਣਤਾ ਹੈ। ਆਰਥਿਕ ਤੌਰ 'ਤੇ, ਇਹ ਵੱਖ-ਵੱਖ ਆਰਥਿਕ ਗਤੀਵਿਧੀਆਂ ਦਾ ਕੇਂਦਰ ਹੈ, ਜਿਵੇਂ ਕਿ ਉਦਯੋਗ, ਆਵਾਜਾਈ, ਵਿੱਤ ਅਤੇ ਸੈਰ-ਸਪਾਟਾ।[5]
ਹਵਾਲੇ
ਸੋਧੋ- ↑ 1.0 1.1 "2008 census" (PDF). Archived from the original (PDF) on 21 July 2011.
- ↑ "www.el-annabi.com" (PDF). Archived from the original (PDF) on 8 August 2016. Retrieved 12 April 2012.
- ↑ The Report: Algeria 2008 (in ਅੰਗਰੇਜ਼ੀ). Oxford Business Group. 2008. p. 231. ISBN 9781902339092.
- ↑ Naylor, Phillip C. (2015-05-07). Historical Dictionary of Algeria (in ਅੰਗਰੇਜ਼ੀ). Rowman & Littlefield. ISBN 9780810879195.
- ↑ "ANVREDET" (PDF). Archived from the original (PDF) on 16 February 2016. Retrieved 31 December 2016.