ਅੰਨਾ ਕਾਮੀਏਂਸਕਾ (12 ਅਪਰੈਲ 1920 – ਵਾਰਸਾ, 10 ਮਈ 1986) ਪੋਲਿਸ਼ ਕਵਿਤਰੀ, ਲੇਖਕ, ਅਨੁਵਾਦਕ, ਅਤੇ ਸਾਹਿਤਕ ਆਲੋਚਕ ਬੱਚਿਆਂ ਅਤੇ ਨੌਜਵਾਨਾਂ ਦੇ ਲਈ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਸੀ।

ਜ਼ਿੰਦਗੀ

ਸੋਧੋ

ਕਾਮੀਏਂਸਕਾ ਦਾ ਜਨਮ ਕਰਾਸਨੀਸਤਾਵ ਵਿੱਚ 12 ਅਪਰੈਲ ਨੂੰ 1920 ਨੂੰ ਹੋਇਆ ਸੀ।