ਅੰਬਰ ਰੁੱਖ
ਅੰਬਰ ਰੁੱਖ (Vachellia farnesiana), ਅਕੇਸ਼ਿਆ ਫਾਰਨੇਸੀਅਨਾ , ਅਤੇ ਪਹਿਲਾਂ ਮਿਮੋਸਾ ਫਾਰਨੇਸੀਅਨਾ, ਆਮ ਤੌਰ ਤੇ ਮਿੱਠੀ ਕਿੱਕਰ,[1] huisache[2] ਜਾਂ ਸੂਈ ਝਾੜੀ, ਦੇ ਤੌਰ ਤੇ ਜਾਣਿਆ ਜਾਂਦਾ ਹੈ। ਇਹ ਨਾਮ ਇਸ ਲਈ ਪਿਆ, ਕਿਉਂਕਿ ਇਸ ਦੀਆਂ ਟਾਹਣੀਆਂ ਕੰਡਿਆਂ ਨਾਲ ਭਰੀਆਂ ਹੁੰਦੀਆਂ ਹਨ। ਇਸ ਦੀ ਮੂਲ-ਭੂਮੀ ਦੀ ਸੀਮਾ ਸ਼ੱਕੀ ਹੈ। ਜਦ ਕਿ ਮੂਲ ਬਿੰਦੂ ਮੈਕਸੀਕੋ ਅਤੇ ਮੱਧ ਅਮਰੀਕਾ ਹੈ। ਇਸਦੀ ਸਪੀਸੀ-ਵੰਡ ਸਰਬ-ਤਪਤਖੰਡੀ ਹੈ ਜਿਸ ਵਿੱਚ ਉੱਤਰੀ ਆਸਟਰੇਲੀਆ ਅਤੇ ਦੱਖਣੀ ਏਸ਼ੀਆ ਸ਼ਾਮਲ ਹਨ। ਇਹ ਗੱਲ ਅਸਪਸ਼ਟ ਹੈ ਕਿ ਕੀ, ਬਾਹਰ-ਅਮਰੀਕੀ ਵੰਡ ਮੁੱਖ ਤੌਰ ਤੇ ਕੁਦਰਤੀ ਹੈ ਜਾਂ ਐਨਥਰੋਪੋਜੈਨਿਕ।[3] ਇਸ ਦੀ ਰੇਂਜ ਦਾ ਕੁਝ ਹਿੱਸਾ ਪਤਝੜੀ ਹੈ,[4] ਪਰ ਬਹੁਤੇ ਥਾਈਂ ਸਦਾਬਹਾਰ।[5] ਇਹ ਸਪੀਸੀਜ਼ ਅਠ ਮੀਟਰ (26 ਫੁੱਟ)[6] ਤੱਕ ਵਧਦੀ ਹੈ ਅਤੇ ਇਸਦੀ ਉਮਰ 25-50 ਸਾਲ ਹੈ।[7]
ਅੰਬਰ ਰੁੱਖ | |
---|---|
Scientific classification | |
Kingdom: | |
(unranked): | |
(unranked): | |
(unranked): | |
Order: | |
Family: | |
Genus: | |
Species: | V. farnesiana
|
Binomial name | |
Vachellia farnesiana | |
varieties | |
| |
Synonyms | |
|
ਹਵਾਲੇ
ਸੋਧੋ- ↑ ਫਰਮਾ:PLANTS
- ↑ "Lady Bird Johnson Wildflower Center - The University of Texas at Austin". www.wildflower.org. Archived from the original on 2016-03-03. Retrieved 2016-06-28.
- ↑ Clarke, H.D., Seigler, D.S., Ebinger, J.E. 1989; 'Acacia farnesiana (Fabaceae: Mimosoideae) and Related Species from Mexico, the Southwestern U.S., and the Caribbean' Systematic Botany 14 549-564
- ↑ PDF Ursula K. Schuch and Margaret Norem, Growth of Legume Tree Species Growing in the Southwestern United States, University of Arizona.
- ↑ "Discover Life - Fabaceae: Acacia farnesiana (L. ) Willd. - Cassie Flower, Vachellia farnesiana, Poponax farnesiana, Mimosa farnesiana, Ellington Curse, Klu, Sweet Acacia, Mimosa Bush, Huisache". Pick5.pick.uga.edu. Archived from the original on 2012-02-24. Retrieved 2012-04-19.
{{cite web}}
: Unknown parameter|dead-url=
ignored (|url-status=
suggested) (help) - ↑ "Purdue University". Hort.purdue.edu. 1997-12-16. Retrieved 2012-04-19.
- ↑ "Acacia salicina Lindley" (PDF). Worldwidewattle.com. Retrieved 2013-10-24.