ਅੰਬਾ ਲਾਲ ਸਾਰਾਭਾਈ (24 ਮਾਰਚ 1890–1967) ਅਹਿਮਦਾਬਾਦ ਦਾ ਇੱਕ ਪ੍ਰਮੁੱਖ ਉਦਯੋਗਪਤੀ ਸੀ ਅਤੇ ਭਾਰਤ ਦੀ ਆਜ਼ਾਦੀ ਦੇ ਅੰਦੋਲਨ ਵਿੱਚ ਉਸਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਹ ਸਾਰਾਭਾਈ ਟੈਕਸਟਾਈਲਜ਼, ਕੈਲਕੋ ਟੈਕਸਟਾਈਲ ਮਿੱਲਾਂ, ਸਰਾਭਾਈ ਕੈਮੀਕਲਜ਼ ਅਤੇ ਹੋਰਨਾਂ  ਅਜਿਹੀਆਂ ਕੰਪਨੀਆਂ ਦੇ ਸਾਰਾਭਾਈ ਸਮੂਹ ਦਾ ਬਾਨੀ ਸੀ।

ਅੰਬਾ ਲਾਲ ਸਾਰਾਭਾਈ
ਅੰਬਾਲਾਲ ਆਪਣੀ ਧੀ, ਸੰਗੀਤਕਾਰ ਗੀਤਾ ਸਾਰਾਭਾਈ ਨਾਲ 1952 ਵਿੱਚ
ਜਨਮ(1890-02-23)ਫਰਵਰੀ 23, 1890
ਮੌਤਜੁਲਾਈ 13, 1967(1967-07-13) (ਉਮਰ 77)
ਰਿਸ਼ਤੇਦਾਰਸਾਰਾਭਾਈ ਪਰਿਵਾਰ

ਜ਼ਿੰਦਗੀ

ਸੋਧੋ

ਉਹ 24 ਮਾਰਚ 1890 ਨੂੰ ਸਾਰਾਭਾਈ ਅਤੇ ਗੋਦਾਵਰੀਬ ਦੇ ਘਰ ਪੈਦਾ ਹੋਇਆ ਸੀ। ਸਾਰਾਭਾਈ ਮਗਨਲਾਲ ਕਰਮਚੰਦ ਦਾ ਪੁੱਤਰ ਸੀ।