ਅੰਮ੍ਰਿਤਸਰ ਦੀ ਜੰਗ (1757)

ਅੰਮ੍ਰਿਤਸਰ ਦੀ ਜੰਗ, ਦੁਰਾਨੀ ਸਮਰਾਜ ਅਤੇ ਸਿੱਖ ਮਿਸਲਾਂ ਵਿੱਚਕਾਰ 1757 ਵਿੱਚ ਲੜ੍ਹੀ ਗਈ ਸੀ।

ਜੰਗ ਸੋਧੋ

ਅਹਿਮਦ ਸ਼ਾਹ ਦੁੱਰਾਨੀ ਜਨਵਰੀ 1757 ਵਿੱਚ ਜਦੋਂ ਦਿੱਲੀ ਤੋਂ ਘਰ ਪਰਤ ਰਿਹਾ ਸੀ, ਪਰ ਰਾਹ ਵਿੱਚ ਉਸਦੀ ਫ਼ੌਜ 'ਤੇ ਬਾਬਾ ਦੀਪ ਸਿੰਘ ਜੀ ਨੇ ਹੱਲਾ ਬੋਲ ਦਿੱਤਾ। ਅਹਿਮਦ ਸ਼ਾਹ ਆਪਣੇ ਪੁੱਤਰ ਤਿਮੂਰ ਸ਼ਾਹ ਦੁੁੱਰਾਨੀ ਸਿੱਖਾਂ ਨਾਲ਼ ਲੜਨ ਭੇਜਦਾ ਹੈ। ਇਹ ਜੰਗ ਗੋਹਾਵਰ ਪਿੰਡ ਵਿੱਚ ਲੜ੍ਹੀ ਗਈ ਸੀ, ਜਿਥੇ ਥੋੜ੍ਹੇ ਜਹੇ ਸਿੱਖਾਂ ਨੇ ਅਫ਼ਗਾਨਾਂ ਨੂੰ ਖਦੇੜ ਦਿੱਤ। ਪਰ ਸਿੱਖਾਂ ਦੇ ਮੁੱਖੀ ਬਾਬਾ ਦੀਪ ਸਿੰਘ ਜੀ ਸ਼ਹੀਦੀ ਪ੍ਰਾਪਤ ਕਰ ਗਏ।

ਹਵਾਲੇ ਸੋਧੋ