ਅੱਖੀਆਂ ਉਡੀਕ ਦੀਆਂ ਇੱਕ ਭਾਰਤੀ ਪੰਜਾਬੀ ਭਾਸ਼ਾ ਦੀ ਟੈਲੀਵਿਜ਼ਨ ਲੜੀ ਹੈ ਜਿਸਦਾ ਪ੍ਰੀਮੀਅਰ 22 ਮਾਰਚ 2021 ਨੂੰ ਜ਼ੀ ਪੰਜਾਬੀ 'ਤੇ ਹੋਇਆ ਅਤੇ ਇਹ 27 ਅਗਸਤ 2021 ਨੂੰ ਖ਼ਤਮ ਹੋਈ।[1] ਇਸ ਵਿੱਚ ਸਿਮਰਨ ਕੌਰ, ਪਰਮੀਤ ਸੇਠੀ ਅਤੇ ਕੀਤੀਕਾ ਸਿੰਘ ਨੇ ਮੁੱਖ ਭੂਮਿਕਾਵਾਂ ਨਿਭਾਈਆਂ।[2][3] ਇਹ ਜ਼ੀ ਮਰਾਠੀ ਦੀ ਲੜੀ ਤੁਲਾ ਪਹਤੇ ਰੇ (तुला पाहते रे; ਅਨੁ.ਫੇਰ ਮਿਲਾਂਗੇ) ਦਾ ਰੀਮੇਕ ਹੈ।

ਅੱਖੀਆਂ ਉਡੀਕ ਦੀਆਂ
ਸ਼ੈਲੀਡਰਾਮਾ
ਮੂਲ ਦੇਸ਼ਭਾਰਤ
ਮੂਲ ਭਾਸ਼ਾਪੰਜਾਬੀ
No. of episodes115
ਨਿਰਮਾਤਾ ਟੀਮ
ਲੰਬਾਈ (ਸਮਾਂ)22 ਮਿੰਟ
ਰਿਲੀਜ਼
Original networkਜ਼ੀ ਪੰਜਾਬੀ
Original release22 ਮਾਰਚ 2021 (2021-03-22) –
27 ਅਗਸਤ 2021 (2021-08-27)

ਹਵਾਲੇ

ਸੋਧੋ
  1. "A Special surprise treat for audiences from Parmeet Sethi aka Vikramjit Kapoor". Chandigarh 24x7. Archived from the original on 2023-01-30. Retrieved 2023-01-30.
  2. "Zee Punjabi is allset to launch a romantic drama show 'Akhiyan Udeek Diyan'". Chandigarh 24x7. Archived from the original on 2023-01-30. Retrieved 2023-01-30.
  3. "This week enjoy the wedding season on Zee Punjabi!". City Air News. Retrieved 2023-01-30.