ਮੁੱਖ ਮੀਨੂ ਖੋਲ੍ਹੋ

ਅੱਤਵਾਦ ਦਾ ਮਤਲਬ ਹੈ: (ਕਿਸੇ ਨੂੰ) ਹੱਦ ਤੱਕ, ਚਰਮ ਤੱਕ ਲੈ ਜਾਣਾ ਜਾਂ ਚਰਮ ਹੋਣ ਦੀ ਸਿਫਤ ਜਾਂ ਸਥਿੱਤੀ, ਅੱਤ ਦੇ ਉਪਰਾਲਿਆਂ ਜਾਂ ਵਿਚਾਰਾਂ ਦੀ ਵਕਾਲਤ।[1][2] ਅੱਜਕੱਲ੍ਹ, ਇਸ ਸ਼ਬਦ ਦੀ ਜਿਆਦਾਤਰ ਵਰਤੋਂ ਰਾਜਨੀਤਕ ਜਾਂ ਧਾਰਮਿਕ ਅਰਥਾਂ ਵਿੱਚ ਉਹਨਾਂ ਵਿਚਾਰਧਾਰਾਵਾਂ ਲਈ ਹੁੰਦਾ ਹੈ, ਜੋ (ਵਕਤਾ ਦੁਆਰਾ ਜਾਂ ਕਿਸੇ ਅੰਤਰਨਿਹਿਤ ਸਾਝੀ ਸਾਮਾਜਕ ਸਹਿਮਤੀ ਦੁਆਰਾ) ਸਮਾਜ ਦੀ ਮੰਨਣਯੋਗ ਮੁੱਖ ਧਾਰਾ ਦੀਆਂ ਧਾਰਨਾਵਾਂ ਤੋਂ ਕਾਫ਼ੀ ਦੂਰ ਮੰਨੀ ਜਾਂਦੀਆਂ ਹਨ।

ਹਵਾਲੇਸੋਧੋ