ਅੱਲਾਮਾ ਸ਼ਿਬਲੀ ਨਾਮਾਨੀ (Urdu: علامہ شبلی نعمانیʿAllāmah Šiblī Noʿmānī) (3 ਜੂਨ 1857- 18 ਨਵੰਬਰ 1914) ਬਰਤਾਨਵੀ ਰਾਜ ਦੌਰਾਨ ਭਾਰਤੀ ਉਪਮਹਾਦੀਪ ਤੋਂ ਇਸਲਾਮ ਦਾ ਇੱਕ ਵਿਦਵਾਨ ਸੀ।[1] ਉਹ ਉਰਦੂ ਦੀਆਂ ਮੋਹਰੀ ਵਿਗਿਆਨਕ ਅਤੇ ਸਾਹਿਤਕ ਸ਼ਖ਼ਸੀਅਤਾਂ ਵਿੱਚੋਂ ਇੱਕ ਸੀ ਅਤੇ ਉਰਦੂ ਜੀਵਨੀਕਾਰਾਂ ਦੀ ਸਫ਼ ਵਿੱਚ ਉਹਨਾਂ ਦੀ ਸ਼ਖ਼ਸੀਅਤ ਸਭ ਤੋਂ ਕੱਦਾਵਰ ਹੈ।

ਸ਼ਿਬਲੀ ਨਾਮਾਨੀ
ਤਸਵੀਰ:Shibli Nomani.jpg
ਜਨਮ(1857-06-03)3 ਜੂਨ 1857
ਮੌਤਨਵੰਬਰ 18, 1914(1914-11-18) (ਉਮਰ 57)
ਕਾਲਆਧੁਨਿਕ ਯੁੱਗ
ਖੇਤਰਬਰਤਾਨਵੀ ਭਾਰਤ
ਸਕੂਲਸੁੰਨੀ ਹਨਾਫ਼ੀ (ਸੂਫ਼ੀ)
ਮੁੱਖ ਰੁਚੀਆਂ
ਮੁਸਲਿਮ ਵਿਦਵਾਨ
ਮੁੱਖ ਵਿਚਾਰ
Sirat-un-Nabi
ਪ੍ਰਭਾਵਿਤ ਕਰਨ ਵਾਲੇ

ਉਸ ਦਾ ਜਨਮ ਅਜੋਕੇ ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਜ਼ਿਲ੍ਹੇ ਦੇ ਬਿੰਦਵਾਲ ਵਿਖੇ ਹੋਇਆ ਸੀ।[2] ਉਹ 1883 ਵਿੱਚ ਸ਼ਿਬਲੀ ਨੈਸ਼ਨਲ ਕਾਲਜ ਅਤੇ ਆਜ਼ਮਗੜ੍ਹ ਵਿੱਚ ਦਾਰੁਲ ਮੁਸਾਨੀਫਿਨ (ਲੇਖਕਾਂ ਦਾ ਘਰ) ਦੀ ਸਥਾਪਨਾ ਲਈ ਜਾਣਿਆ ਜਾਂਦਾ ਹੈ। ਦੇਵਬੰਦੀ ਸਕੂਲ ਦੇ ਸਮਰਥਕ ਹੋਣ ਦੇ ਨਾਤੇ, ਉਸਨੇ ਸਿੱਖਿਆ ਦੀ ਪ੍ਰਣਾਲੀ ਵਿੱਚ ਅੰਗਰੇਜ਼ੀ ਭਾਸ਼ਾ ਅਤੇ ਯੂਰਪੀਅਨ ਵਿਗਿਆਨ ਨੂੰ ਸ਼ਾਮਲ ਕਰਨ ਦਾ ਸਮਰਥਨ ਕੀਤਾ।[3] ਨਾਮਾਨੀ ਅਰਬੀ, ਫ਼ਾਰਸੀ, ਤੁਰਕੀ ਅਤੇ ਉਰਦੂ ਦਾ ਵਿਦਵਾਨ ਸੀ।

ਹਵਾਲੇ

ਸੋਧੋ
  1. 1.0 1.1 "Muslims could not relate to Gandhi's attire, charkha: Hasan". timesofindia.indiatimes.com. September 12, 2011. Archived from the original on ਦਸੰਬਰ 3, 2013. Retrieved September 12, 2011. {{cite news}}: Unknown parameter |dead-url= ignored (|url-status= suggested) (help) "ਪੁਰਾਲੇਖ ਕੀਤੀ ਕਾਪੀ". Archived from the original on 2013-12-03. Retrieved 2014-04-01. {{cite web}}: Unknown parameter |dead-url= ignored (|url-status= suggested) (help)"ਪੁਰਾਲੇਖ ਕੀਤੀ ਕਾਪੀ". Archived from the original on 2013-12-03. Retrieved 2014-04-01. {{cite web}}: Unknown parameter |dead-url= ignored (|url-status= suggested) (help)
  2. Versatile Scholar Shibli Nomani remembered today Associated Press Of Pakistan website, Published 18 November 2019, Retrieved 16 July 2020
  3. Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000E-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref> tag defined in <references> has no name attribute.