ਅ ਥਾਊਜੈਂਡ ਸਪਲੈਨਡਿਡ ਸਨਜ਼
ਅ ਥਾਊਜ਼ੰਡ ਸਪਲੈਂਡਿਡ ਸਨਜ਼ ਅਫਗਾਨੀ-ਅਮਰੀਕੀ ਲੇਖਕ ਖ਼ਾਲਿਦ ਹੁਸੈਨੀ ਦੀ 2007 ਵਿੱਚ ਛਪੀ ਕਿਤਾਬ ਹੈ। ਇਹ ਦ ਕਾਈਟ ਰਨਰ ਤੋਂ ਬਾਅਦ ਉਸ ਦੀ ਦੂਸਰੀ ਕਿਤਾਬ ਹੈ। ਇਹ ਇੱਕ ਨਾਵਲ ਹੈ ਜੋ ਮਰੀਅਮ ਅਤੇ ਲੈਲਾ ਨਾਂ ਦੀਆਂ ਦੋ ਅਫਗਾਨੀ ਔਰਤਾਂ ਦੀਆਂ ਜ਼ਿੰਦਗੀਆਂ ਉੱਤੇ ਕੇਂਦਰਿਤ ਹੈ।
ਲੇਖਕ | ਖ਼ਾਲਿਦ ਹੁਸੈਨੀ |
---|---|
ਦੇਸ਼ | ਅਮਰੀਕਾ |
ਭਾਸ਼ਾ | ਅੰਗਰੇਜ਼ੀ |
ਵਿਧਾ | ਨਾਵਲ |
ਪ੍ਰਕਾਸ਼ਕ | ਰਿਵਰਹੈੱਡ ਬੁਕਸ (ਅਤੇ ਸਿਮੌਨ ਤੇ ਸ਼ੂਸਟਰ ਆਡੀਓ ਸੀ ਡੀ) |
ਪ੍ਰਕਾਸ਼ਨ ਦੀ ਮਿਤੀ | May 22, 2007 |
ਮੀਡੀਆ ਕਿਸਮ | ਪ੍ਰਿੰਟ (ਸਜਿਲਦ ਤੇ ਪੇਪਰਬੈਕ) ਅਤੇ ਆਡੀਓ ਸੀ ਡੀ |
ਸਫ਼ੇ | 384 ਪੇਜ(ਪਹਿਲਾ ਐਡੀਸ਼ਨ, ਸਜਿਲਦ) |
ਆਈ.ਐਸ.ਬੀ.ਐਨ. | ISBN 978-1-59448-950-1 (ਪਹਿਲਾ ਐਡੀਸ਼ਨ, ਸਜਿਲਦ)error |
ਓ.ਸੀ.ਐਲ.ਸੀ. | 85783363 |
813/.6 22 | |
ਐੱਲ ਸੀ ਕਲਾਸ | PS3608.O832 T56 2007 |
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |