ਆਂਦਰੇ ਫਿਲਿਪੁਸ ਬ੍ਰਿੰਕ, (ਜਨਮ 29 ਮਈ 1935) ਇੱਕ ਦੱਖਣੀ ਅਫਰੀਕੀ ਨਾਵਲਕਾਰ ਹੈ। ਉਹ ਅਫ਼ਰੀਕਾਂਸ ਅਤੇ ਅੰਗਰੇਜ਼ੀ ਦੋਨਾਂ ਭਾਸ਼ਾਵਾਂ ਵਿੱਚ ਲਿਖਦਾ ਹੈ। ਅਤੇ ਕੇਪ ਟਾਉਨ ਯੂਨੀਵਰਸਿਟੀ ਵਿਖੇ ਅੰਗਰੇਜ਼ੀ ਦਾ ਪ੍ਰੋਫੈਸਰ ਹੈ।

ਆਂਦਰੇ ਬ੍ਰਿੰਕ
ਆਂਦਰੇ ਬ੍ਰਿੰਕ ਫ਼ਰਾਂਸ ਦੇ ਸ਼ਹਿਰ ਲਿਓਨ ਵਿੱਚ, ਜੂਨ 2007
ਆਂਦਰੇ ਬ੍ਰਿੰਕ ਫ਼ਰਾਂਸ ਦੇ ਸ਼ਹਿਰ ਲਿਓਨ ਵਿੱਚ, ਜੂਨ 2007
ਜਨਮ (1935-05-29) 29 ਮਈ 1935 (ਉਮਰ 89)
Vrede, ਦੱਖਣੀ ਅਫਰੀਕਾ
ਕਿੱਤਾਲੇਖਕ
ਰਾਸ਼ਟਰੀਅਤਾਦੱਖਣੀ ਅਫਰੀਕੀ
ਪ੍ਰਮੁੱਖ ਕੰਮA Dry White Season
An Act of Terror
A Chain of Voices