ਆਂਦਰੇ ਮਾਲਰੋ (ਫ਼ਰਾਂਸੀਸੀ: [ɑ̃dʁe malʁo]; 3 ਨਵੰਬਰ 1901 - 23 ਨਵੰਬਰ 1979) ਇੱਕ ਫ਼ਰਾਂਸੀਸੀ ਲੇਖਕ, ਨਾਵਲਕਾਰ ਅਤੇ ਫ਼ਰਾਂਸ ਦੀ ਰਾਜਨੀਤੀ ਅਤੇ ਸੰਸਕ੍ਰਿਤੀ ਵਿੱਚ ਪ੍ਰਭਾਵਸ਼ਾਲੀ ਸ਼ਖਸੀਅਤ ਸਨ। ਉਸ ਦੇ ਨਾਵਲ ਲਾ ਕੰਡੀਸ਼ਨ ਹਿਊਮੇਨ (ਮਨੁੱਖ ਦੀ ਹੋਣੀ) (1933) ਨੇ ਪ੍ਰੀ ਗੋਨਕੋ ਪੁਰਸਕਾਰ ਹਾਸਲ ਕੀਤਾ। ਉਹ ਜਨਰਲ ਡੀ ਗੌਲ ਦੀ ਵਜਾਰਤ ਵਿੱਚ ਸੂਚਨਾ ਮੰਤਰੀ (1945–1946) ਅਤੇ ਬਾਅਦ ਨੂੰ (1959–1969) ਡੀ ਗੌਲ ਦੀ ਪ੍ਰਧਾਨਗੀ ਸਮੇਂ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਰਹੇ।

ਆਂਦਰੇ ਮਾਲਰੋ
ਜਨਮ(1901-11-03)3 ਨਵੰਬਰ 1901
ਪੈਰਿਸ, ਫ਼ਰਾਂਸ
ਮੌਤ23 ਨਵੰਬਰ 1976(1976-11-23) (ਉਮਰ 75)
Créteil, ਫ਼ਰਾਂਸ
ਕਿੱਤਾਲੇਖਕ, ਸਟੇਟਸਮੈਨ
ਨਾਗਰਿਕਤਾਫ਼ਰਾਂਸੀਸੀ
ਪ੍ਰਮੁੱਖ ਕੰਮਲਾ ਕੰਡੀਸ਼ਨ ਹਿਊਮੇਨ (ਮਨੁੱਖ ਦੀ ਹੋਣੀ) (1933)
ਪ੍ਰਮੁੱਖ ਅਵਾਰਡਪ੍ਰੀ ਗੋਨਕੋ
ਜੀਵਨ ਸਾਥੀClara Goldschmidt, Josette Clotis, Marie-Madeleine Lioux
ਬੱਚੇFlorence, Pierre-Gauthier, Vincent

ਮੁੱਢਲਾ ਜੀਵਨ

ਸੋਧੋ

ਮਾਲਰੋ ਦਾ ਜਨਮ 3 ਨਵੰਬਰ 1901 ਨੂੰ ਪੈਰਿਸ, ਫ਼ਰਾਂਸ ਵਿੱਚ ਹੋਇਆ ਸੀ।