ਆਇਤ ਚਿੱਤਰ
ਆਇਤ ਚਿੱਤਰ ਅੰਕੜਿਆਂ ਨੂੰ ਗਰਾਫ਼ ਵਿੱਚ ਦਰਸਾਉਣ ਦੀ ਵਿਧੀ ਹੈ। ਜੇ ਅਸੀਂ ਗਰਾਫ਼ ਦੇ ਲੇਟਵੇਂ ਧੁਰੇ ਤੇ ਅੰਕੜਿਆਂ ਦੇ ਵਰਗ ਅੰਤਰਾਲ ਨੂੰ ਅੰਕਿਤ ਕੀਤਾ ਹੈ ਤਾਂ ਛੜ ਦੀ ਲੰਬਾਈ ਬਾਰੰਬਾਰਤਾ ਨੂੰ ਦਰਸਾਉਂਦੀ ਹੈ। ਇਹਨਾਂ ਛੜਾਂ ਵਿੱਚ ਕੋਈ ਵੀ ਵਿੱਥ ਨਹੀਂ ਹੁੰਦੀ। ਇਸ ਨੂੰ ਪਹਿਲੀ ਵਾਰ ਕਾਰਲ ਪੀਅਰਸਨ[1] ਨੇ ਪੇਸ਼ ਕੀਤਾ।
ਆਇਤ ਚਿੱਤਰ | |
---|---|
ਪਹਿਲੀ ਵਾਰ ਦਰਸਾਉਣਾ | ਕਾਰਲ ਪੀਅਰਸਨ |
ਉਦੇਸ਼ | ਅੰਕੜਿਆਂ ਨੂੰ ਗਰਾਫ਼ ਵਿੱਚ ਦਰਸਾਉਣਾ। |
ਉਦਾਹਰਨ
ਸੋਧੋਇਹ ਇੱਕ ਖਿਡੋਣੇ ਦੀ ਉਦਾਹਰਨ ਹੈ।
ਬਿਨ | ਗਿਣਤੀ |
---|---|
−3.5 | 9 |
−2.5 | 32 |
−1.5 | 109 |
−0.5 | 180 |
0.5 | 132 |
1.5 | 34 |
2.5 | 4 |
3.5 | 9 |
ਹਵਾਲੇ
ਸੋਧੋ- ↑ Pearson, K. (1895). "Contributions to the Mathematical Theory of Evolution. II. Skew Variation in Homogeneous Material". Philosophical Transactions of the Royal Society A: Mathematical, Physical and Engineering Sciences. 186: 343–414. Bibcode:1895RSPTA.186..343P. doi:10.1098/rsta.1895.0010.