ਆਇਰਿਸ਼ ਭਾਸ਼ਾ
ਆਇਰਿਸ਼ ਭਾਸ਼ਾ (ਅੰਗਰੇਜ਼ੀ : Irish, ਮੂਲ ਨਾਮ : Gaeilge, teanga na Gaeilge, Ghaelacha) ਹਿੰਦ-ਯੂਰਪੀ ਭਾਸ਼ਾਈ ਪਰਿਵਾਰ ਦੀ ਇਕ ਗੋਈਦੇਲਿਕ ਭਾਸ਼ਾ ਹੈ, ਜਿਸਦਾ ਜਨਮ ਆਇਰਲੈਂਡ ਵਿੱਚ ਹੋਇਆ ਅਤੇ ਆਇਰਿਸ਼ ਲੋਕ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਬੇਸ਼ੱਕ ਆਇਰਿਸ਼ ਭਾਸ਼ਾ ਆਇਰਿਸ਼ ਲੋਕਾਂ ਦੇ ਛੋਟੇ ਜਿਹੇ ਸਮੂਹ 'ਚ ਬੋਲੀ ਜਾਂਦੀ ਹੈ ਪਰ ਇਹ ਆਇਰਿਸ਼ ਲੋਕਾਂ ਦੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਜਿਸਦੀ ਵਰਤੋਂ ਦੇਸ਼ ਭਰ ਦੇ ਮੀਡੀਆ, ਨਿਜੀ ਹਵਾਲਿਆਂ ਅਤੇ ਸਮਾਜਿਕ ਸਥਿਤੀਆਂ ਵਿੱਚ ਕੀਤੀ ਜਾਂਦੀ ਹੈ। ਇਸ ਨੂੰ ਆਇਰਲੈਂਡ ਦੀ ਰਾਸ਼ਟਰੀ ਭਾਸ਼ਾ ਅਤੇ ਪਹਿਲੀ ਅਧਿਕੲਾਰਕ ਭਾਸ਼ਾ ਦੇ ਰੂਪ ਵਿੱਚ ਸਵਿਧਾਨਿਕ ਦਰਜ਼ਾ ਪ੍ਰਾਪਤ ਹੈ। ਇਸ ਤੋਂ ਇਲਾਵਾ ਇਸ ਨੂੰ ਯੂਰਪੀ ਸੰਘ ਦੀਆਂ ਅਧਿਕਾਰਿਕ ਭਾਸ਼ਾਵਾਂ ਦੇ ਤੌਰ 'ਤੇ ਘੱਟ ਸੰਖਿਆ ਭਾਸ਼ਾ ਦਾ ਦਰਜਾ ਦਿੱਤਾ ਗਿਆ ਹੈ।
ਬਾਹਰੀ ਕੜੀਆਂ
ਸੋਧੋ- Irish phrasebook at Wiktravel
- BCI: Irish language media stats Archived 2011-09-27 at the Wayback Machine.
- Discover Irish
- Foras na Gaeilge – Official promotional body for the Irish language throughout the island of Ireland Archived 2008-04-05 at the Wayback Machine.
- Gaeilge ar an ghréasán Irish online resources
- 'Gael-Taca (Corcaigh)' Archived 2019-05-21 at the Wayback Machine.
- "Learning Irish?," BBC
- "Social Network for learners, teachers and speakers Archived 2011-10-24 at the Wayback Machine.,"
- The Irish Language And The Irish People Report
- "Learn Irish online easily with a new Irish word each day Archived 2013-11-04 at the Wayback Machine.,"
- Gaelscoil stats
- Irish language Fund for Overseas Institutions Archived 2011-09-27 at the Wayback Machine.
- Irish language schedule for Electric Picnic Archived 2010-01-07 at the Wayback Machine.
- Giotaí and Top 40 Offigiúla na hÉireann programmes Archived 2010-06-28 at the Wayback Machine.
- Irish Swadesh list of basic vocabulary words (from Wiktionary's Swadesh-list appendix)
ਵਿਆਕਰਨ ਅਤੇ ਉਚਾਰਨ
ਸੋਧੋ- A dialect of Donegal[permanent dead link] (a phonological description of the dialect of Glenties by E.C. Quiggin, from 1906)
- An Gael Magazine – Irish Gaelic Arts, Culture, And History Alive Worldwide Today
- A short Irish and Breton phrase list with Japanese translation(Renewal) Archived 2008-10-04 at the Wayback Machine. incl sound file
- Braesicke's Gramadach na Gaeilge (Engl. translation) Archived 2011-11-03 at the Wayback Machine.
- Die araner mundart (a phonological description of the dialect of the Aran Islands by F.N. Finck, from 1899)
ਸ਼ਬਦਕੋਸ਼
ਸੋਧੋ- Acmhainn.ie – Dictionary and terminology resource
- Collaborative Irish dictionary Archived 2013-03-02 at the Wayback Machine.
- Foclóir Téarmaíochta, a large terminology database developed by FIONTAR, DCU
- General Gaelic Dictionaries
- Online English–Irish dictionary Archived 2005-05-21 at the Wayback Machine.
- Irish-English Audio/Image dictionary Archived 2011-10-24 at the Wayback Machine.