ਆਇਸ਼ਾ ਟਾਕੀਆ
ਆਇਸ਼ਾ ਟਾਕੀਆ (ਜਨਮ 10 ਅਪ੍ਰੈਲl 1986) ਇੱਕ ਭਾਰਤੀ ਬਾਲੀਵੁਡ ਫਿਲਮ ਅਦਾਕਾਰਾ ਹੈ। ਉਸਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ ਟਾਰਜਨ: ਦੀ ਵੰਡਰ ਕਾਰ ਨਾਲ ਕੀਤੀ ਇਸ ਫਿਲਮ ਵਿੱਚ ਨਵੀਂ ਅਦਾਕਾਰਾ ਵਜੋਂ ਵਧੀਆ ਅਦਾਕਾਰੀ ਲਈ ਫਿਲਮ ਫੇਅਰ ਅਵਾਰਡ, 2004 ਵੀ ਹਾਸਿਲ ਹੋਇਆ। ਇਸ ਤੋਂ ਉਸਦੀ ਪਹਿਚਾਣ ਬਣਾਉਣ ਵਾਲਿਆਂ ਫਿਲਮਾਂ ਵਿੱਚ ਫਿਲਮ ਡੋਰ (2006) ਜਿਸ ਵਿੱਚ ਉਸਨੂੰ ਵਧੀਆ ਅਦਾਕਾਰੀ ਲਈ ਸਕ੍ਰੀਨ ਅਵਾਰਡ ਫਾਰ ਬੇਸਟ ਐਕਟਰੇੱਸ ਅਵਾਰਡ ਮਿਲਿਆ ਅਤੇ ਦੂਜੀ ਸੀ ਫਿਲਮ ਵਾਂਟੇਡ (2009)।[2]
ਆਇਸ਼ਾ ਟਾਕੀਆ | |
---|---|
ਜਨਮ | Ayesha Takia 10 ਅਪ੍ਰੈਲ 1986[1] ਮੁੰਬਈ, ਮਹਾਰਾਸ਼ਟਰਾਂ, ਭਾਰਤ |
ਪੇਸ਼ਾ | ਅਦਾਕਾਰਾ, ਅਵਾਜ ਲਈ ਅਦਾਕਾਰੀ, ਮਾਡਲ, ਟੈਲੀਵਿਜਨ ਅਦਾਕਾਰਾ |
ਸਰਗਰਮੀ ਦੇ ਸਾਲ | 2004 – 2013 |
ਜੀਵਨ ਸਾਥੀ | Farhan Azmi (m. 2009) |
ਬੱਚੇ | ਮੀਕਾਇਲ ਆਜ਼ਮੀ |
Parent(s) | Faridah Takia, Nishith Takia |
ਫਿਲਮੋਗ੍ਰਾਫੀ
ਸੋਧੋਸਾਲ | ਫਿਲਮ | ਭੂਮਿਕਾ | ਨੋਟਸ |
---|---|---|---|
2004 | ਟਾਰਜਨ: ਦੀ ਵੰਡਰ ਕਾਰ | ਪ੍ਰਿਯਾ ਰਾਕੇਸ਼ ਕਪੂਰ | ਫਿਲਮ ਫੇਅਰ ਅਵਾਰਡ ਆਈ.ਆਈ.ਐੱਫ਼.ਏ. ਫਾਰ ਸਾਲ ਦੀ ਵਧੀਆ ਅਦਾਕਾਰਾ |
2004 | ਦਿਲ ਮਾਂਗੇ ਮੋਰ | ਸ਼ਗੁਣ | ਨਾਮਜ਼ਦਗੀ—ਸਕ੍ਰੀਨ ਅਵਾਰਡ ਫਾਰ ਵਧੀਆ ਔਰਤ ਅਦਾਕਾਰਾ |
2004 | ਸੋਚਾਂ ਨਾ ਥਾ | ਅਦਿਤੀ ਮਲਹੋਤ੍ਰਾ | |
2005 | ਸ਼ਾਦੀ ਨੰਬਰ : 1 | 1ਭਾਵਨਾ | |
2005 | ਸੁਪਰ | ਸਿਰੀ ਵਾਲੀ | |
2005 | ਹੋਮ ਡਲੀਵਰੀ | ਜੈੱਨੀ | |
2006 | ਸ਼ਾਦੀ ਸੇ ਪਹਿਲੇ | ਰਾਨੀ ਭੱਲਾ | |
2006 | ਯੂ ਹੋਤਾ ਤੋਂ ਕਿਆ ਹੋਤਾ | ਖੁਸ਼ਬੂ | |
2006 | ਡੋਰ | ਮੀਰਾ | |
2007 | ਸਲਾਮੈ-ਏ-ਇਸ਼ਕ | ਗਿਆ ਬਖਸ਼ੀ | |
2007 | ਕਿਆ ਲਵ ਸਟੋਰੀ ਹੈ | ਕਾਜਲ ਮੇਹਰਾ | |
2007 | ਫੁੱਲ ਐਂਡ ਫ਼ਾਇਨਲ | ਟੀਨਾ | |
2007 | ਕੈਸ਼ | ਪ੍ਰੀਤੀ / ਰੀਆ | |
2007 | ਬਲੱਡ ਬ੍ਰਦਰ | ਕੇਅ | |
2007 | ਨੋ ਸਮੋਕਿੰਗ | ਅੰਜਲੀ / ਆਨੀ | |
2008 | ਸਨਡੇ | ਸੇਹਰ ਥਾਪਰ | |
2008 | ਦੇ ਤਾਲੀ | ਅਮ੍ਰਿਤਾ "ਅਮੂ" | |
2009 | 8 x 10 ਤਸਵੀਰ | ਸ਼ੀਲਾ ਪਟੇਲ | |
2009 | ਵਾਂਟੇਡ | ਜਾਨਵੀਂ | |
2010 | ਪਾਠਸ਼ਾਲਾ | ਅੰਜਲੀ ਮਾਥੁਰ | |
2011 | ਮੋੜ | ਆਰਆਨ ਮਹਿਦਿਓ | |
2013 | ਆਪ ਕੇ ਲੀਏ ਹਮ ਹੈ | ਤਮੰਨਾ |
ਹਵਾਲੇ
ਸੋਧੋ- ↑ Taarzan Girl Ayesha Takia Celebrates Her Birthday Today! Retrieved 17 September 2015
- ↑ Wanted Creates History On Eid. Box Office India. 22 September 2009