ਆਈਸਲੈਂਡੀ ਕਰੋਨਾ
ਆਈਸਲੈਂਡ ਦੀ ਮੁਦਰਾ
ਕਰੋਨਾ (ਬਹੁਵਚਨ ਕਰੋਨੁਰ) (ਨਿਸ਼ਾਨ: kr; ਕੋਡ: ISK) ਆਈਸਲੈਂਡ ਦੀ ਮੁਦਰਾ ਹੈ। ਇੱਕ ਕਰੋਨਾ ਵਿੱਚ 100 ਓਰਾਰ (ਇਕਵਚਨ ਏਰੀਰ),[1] ਹੁੰਦੇ ਹਨ ਪਰ ਇਹ ਹੁਣ ਵਰਤੇ ਨਹੀਂ ਜਾਂਦੇ।
íslensk króna (ਆਈਸਲੈਂਡੀ) | |
---|---|
ISO 4217 | |
ਕੋਡ | ISK (numeric: 352) |
Unit | |
ਬਹੁਵਚਨ | ਕਰੋਨੁਰ |
ਨਿਸ਼ਾਨ | kr, Íkr |
ਛੋਟਾ ਨਾਮ | ਕਾਲ |
Denominations | |
ਉਪਯੂਨਿਟ | |
1/100 | eyrir (obsolete) |
ਬਹੁਵਚਨ | |
eyrir (obsolete) | ਓਰਾਰ |
ਬੈਂਕਨੋਟ | 500, 1000, 2000, 5000 ਕਰੋਨੁਰ |
Coins | 1, 5, 10, 50, 100 ਕਰੋਨੁਰ |
Demographics | |
ਵਰਤੋਂਕਾਰ | ਫਰਮਾ:Country data ਆਈਸਲੈਂਡ |
Issuance | |
ਕੇਂਦਰੀ ਬੈਂਕ | ਆਈਸਲੈਂਡ ਕੇਂਦਰੀ ਬੈਂਕ |
ਵੈੱਬਸਾਈਟ | www.sedlabanki.is |
Printer | ਦ ਲਾ ਰਿਊ |
Valuation | |
Inflation | 5.2% |
ਸਰੋਤ | Central Bank of Iceland (Statistics Iceland, June 2011) |