ਆਈ.ਸੀ.ਪੀ. ਲਾਇਸੰਸ
ਆਈ.ਸੀ.ਪੀ. ਲਾਇਸੰਸ (Internet Content Provider/ਇੰਟਰਨੈੱਟ ਸਮੱਗਰੀ ਪ੍ਰਦਾਤਾ ਦਾ ਛੋਟਾ ਰੂਪ; ਚੀਨੀ: ICP备案; ਪਿਨਯਿਨ: ICP bèi'àn; ਸ਼ਾਬਦਿਕ: "ICP ਰਜਿਸਟਰੇਸ਼ਨ/ਦਾਇਰ") ਇੱਕ ਪਰਮਿਟ ਹੈ ਜੋ ਚੀਨੀ ਉਦਯੋਗ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਦੁਆਰਾ ਮੁਹੱਈਆ ਕਰਵਾਇਆ ਜਾਂਦਾ ਹੈ ਅਤੇ ਚੀਨ-ਅਧਾਰਿਤ ਵੈੱਬਸਾਈਟ ਨੂੰ ਚੀਨ ਵਿੱਚ ਸੰਚਲਿਤ ਕਰਨ ਦੀ ਮਨਜ਼ੂਰੀ ਪ੍ਰਧਾਨ ਕਰਦਾ ਹੈ। ਇਹ ਲਾਇਸੰਸ ਨੰਬਰ ਅਕਸਰ ਚੀਨੀ ਵੈੱਬਸਾਈਤਾਂ ਦੇ ਮੁੱਖ ਪੰਨੇ ਦੇ ਤਲ ਤੇ ਪਾਇਆ ਜਾਂਦਾ ਹੈ।
ਇਹ ਵੀ ਵੇਖੋ
ਸੋਧੋ- ਚੀਨ ਵਿੱਚ ਇੰਟਰਨੈੱਟ ਸੈਨਸਰਸ਼ਿਪ
- ਚੀਨ 'ਚ ਇੰਟਰਨੈੱਟ
ਹਵਾਲੇ
ਸੋਧੋਬਾਹਰੀ ਕੜੀਆਂ
ਸੋਧੋ- ਉਦਯੋਗ ਜਾਣਕਾਰੀ ਰਿਕਾਰਡ ਮੰਤਰਾਲਾ Archived 2013-09-01 at the Wayback Machine. (ਚੀਨੀ)