ਆਉਣ ਵਾਲ਼ੀਆਂ ਪੰਜਾਬੀ ਪੀੜੀਆਂ ਲਈ ਅੰਤਰ-ਰਾਸ਼ਟ੍ਰੀ ਮੰਚ 'ਤੇ ਪੰਜਾਬੀ ਬੋਲੀ ਅਤੇ ਲਿੱਪੀ
ਆਉਣ ਵਾਲ਼ੀਆਂ ਪੰਜਾਬੀ ਪੀੜੀਆਂ ਲਈ ਅੰਤਰ-ਰਾਸ਼ਟ੍ਰੀ ਮੰਚ 'ਤੇ ਪੰਜਾਬੀ ਬੋਲੀ ਅਤੇ ਲਿੱਪੀ ਪੰਜਾਬੀ ਦੇ ਵਿਸ਼ਵ ਪ੍ਰਸਿੱਧ ਭਾਸ਼ਾ ਵਿਗਿਆਨੀ ਮੰਗਤ ਭਾਰਦਵਾਜ ਵੱਲੋਂ ਭਾਰਤ ਤੋਂ ਬਾਹਰ ਦੇ ਪੰਜਾਬੀਆਂ ਲਈ ਗੁਰਮੁਖੀ ਲਿੱਪੀ ਵਿੱਚ ਪੰਜਾਬੀ ਭਾਸ਼ਾ ਸਿੱਖਣ ਲਈ ਤਿਆਰ ਕੀਤੀ ਗਰਮਾਰ ਦੀ ਪੁਸਤਕ ਹੈ ਜੋ ਅੰਗਰੇਜ਼ੀ ਵਿੱਚ ਲਿਖੀ ਗਈ ਹੈ ।