ਆਕਸੀਕਰਨ ਸੰਖਿਆ

(ਆਕਸੀਕਰਨ ਅਵਸਥਾ ਤੋਂ ਰੀਡਿਰੈਕਟ)

ਆਕਸੀਕਰਨ ਹਾਲਤ, ਜਿਹਨੂੰ ਆਮ ਤੌਰ ਉੱਤੇ ਆਕਸੀਕਰਨ ਸੰਖਿਆ ਆਖਿਆ ਜਾਂਦਾ ਹੈ, ਕਿਸੇ ਰਸਾਇਣਕ ਯੋਗ ਵਿਚਲੇ ਪਰਮਾਣੂ ਦੇ ਆਕਸੀਕਰਨ ਦੇ ਦਰਜੇ ਦੀ ਸੂਚਕ ਹੁੰਦੀ ਹੈ। ਰਸਮੀ ਆਕਸੀਕਰਨ ਸੰਖਿਆ ਉਹ ਮਨੌਤੀ ਚਾਰਜ ਹੁੰਦਾ ਹੈ ਜੋ ਕਿਸੇ ਪਰਮਾਣੂ ਉੱਤੇ ਉਦੋਂ ਹੋਵੇਗਾ ਜੇਕਰ ਉਹਦੇ ਬਾਕੀ ਸਾਰੇ ਤੱਤਾਂ ਨਾਲ਼ ਜੋੜ 100% ਆਇਅਨੀ ਹੋਣਗੇ।