ਆਕਾਂਕਸ਼ਾ ਭਰਗਾਵਾ (ਜਨਮ 1985) ਭਾਰਤੀ ਉਦਯੋਗਪਤੀ ਹੈ ਅਤੇ ਇਸ ਵੇਲੇ ਇੱਕਲੀ ਔਰਤ ਹੈ, ਜਿਸਦਾ ਭਾਰਤ ਵਿੱਚ ਰਿਲੋਕੇਸ਼ਨ ਬਿਜ਼ਨਸ ਹੈ।[1] ਇਹ ਗੁਰਗਾਂਵ ਵਿੱਚ ਐਮ ਰੀਲੋਕੇਸ਼ਨਸ ਪ੍ਰਾਇਵੇਟ ਲਿਮਿਟਿਡ ਦੀ ਸੀ ਈ ਓ ਅਤੇ ਪ੍ਰਧਾਨ ਹੈ।


ਹਵਾਲੇ ਸੋਧੋ

  1. "Lady CEO expands her feet in relocation business". Asian News International. Retrieved 2015-12-03.[permanent dead link]