ਆਗਰਾ ਫੋਰਟ ਰੇਲਵੇ ਸਟੇਸ਼ਨ
ਆਗਰਾ ਫੋਰਟ ਰੇਲਵੇ ਸਟੇਸ਼ਨ, ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਆਗਰਾ ਸ਼ਹਿਰ ਦੇ ਆਗਰਾ ਕਿਲ੍ਹੇ ਦੇ ਨੇੜੇ ਸਥਿਤ ਹੈ ਜੋ ਕਿ ਰਾਵਤ ਪਾਰਾ ਆਗਰਾ ਵਿੱਚ ਹੈ. ਜਦੋਂ ਤੱਕ ਜੈਪੁਰ ਦੀ ਲਾਇਨ ਬ੍ਰੋਡ ਗੇਜ ਨਹੀਂ ਕੀਤੀ ਗਈ ਇਹ ਭਾਰਤ ਦੇ ਓਹਨਾ ਚੁਣਵੇ ਸਟੇਸ਼ਨਾ ਵਿੱਚੋਂ ਇੱਕ ਰਿਹਾ ਨੀਨਾ ਨੇ ਬ੍ਰੋਡ ਗੇਜ ਅਤੇ ਮੀਟਰ ਗੇਜ ਦੋਵੋ ਲਾਇਨ ਦੀ ਵਰਤੋ ਨਾਲ ਨਾਲ ਕੀਤੀ. ਆਗਰਾ ਫੋਰਟ ਰੇਲਵੇ ਸਟੇਸ਼ਨ ਨੋਰਥਨ ਸੇੰਟ੍ਰਲ ਰੇਲਵੇਜ ਦੇ ਅੰਦਰ ਆਉਂਦਾ ਹੈ.
ਆਗਰਾ ਫੋਰਟ | |
---|---|
ਭਾਰਤੀ ਰੇਲਵੇ ਸਟੇਸ਼ਨ | |
ਆਮ ਜਾਣਕਾਰੀ | |
ਪਤਾ | ਰਕਾਬਗੰਜ, ਆਗਰਾ, ਉੱਤਰ ਪ੍ਰਦੇਸ਼ ਭਾਰਤ |
ਗੁਣਕ | 27°11′00″N 78°01′07″E / 27.1833°N 78.0187°E |
ਉਚਾਈ | 170 metres (560 ft) |
ਦੀ ਮਲਕੀਅਤ | ਭਾਰਤੀ ਰੇਲਵੇ |
ਦੁਆਰਾ ਸੰਚਾਲਿਤ | ਉੱਤਰ ਮੱਧ ਰੇਲਵੇ ਜ਼ੋਨ |
ਲਾਈਨਾਂ | ਕਾਨਪੁਰ-ਦਿੱਲੀ ਭਾਗ |
ਪਲੇਟਫਾਰਮ | 4 |
ਉਸਾਰੀ | |
ਬਣਤਰ ਦੀ ਕਿਸਮ | ਜ਼ਮੀਨੀ ਪੱਧਰ 'ਤੇ |
ਪਾਰਕਿੰਗ | ਨਹੀਂ |
ਸਾਈਕਲ ਸਹੂਲਤਾਂ | ਨਹੀਂ |
ਹੋਰ ਜਾਣਕਾਰੀ | |
ਸਥਿਤੀ | ਚਾਲੂ |
ਸਟੇਸ਼ਨ ਕੋਡ | AF |
ਇਤਿਹਾਸ | |
ਉਦਘਾਟਨ | 1874? |
ਬਿਜਲੀਕਰਨ | 1982-85 |
ਸਥਾਨ | |
ਸੰਖੇਪ
ਸੋਧੋਆਗਰਾ ਮੁਗਲਾ ਦੀ 16ਵੀ ਅਤੇ 17 ਵੀ ਸਦੀ ਦੀ ਰਾਜਧਾਨੀ ਸੀ ਅਤੇ ਇਹ ਤਾਜ ਮਹਲ ਅਤੇ ਆਗਰਾ ਫੋਰਟ ਵਰਗੇ ਸਮਾਰਕ ਦਾ ਘਰ ਹੈ ਤਾਜ ਮਹਲ ਨੂੰ ਹਰ ਸਾਲ ਦੋ ਤੋ ਚਾਰ ਮਿਲੀਅਨ ਯਾਤਰੀ ਦੇਖਣ ਵਾਸਤੇ ਆਉਂਦੇ ਹਨ. ਇਹਨਾਂ ਵਿੱਚੋਂ 200,000 ਤੋ ਵੱਧ ਵਿਦੇਸ਼ੀ ਯਾਤਰੀ ਹੁੰਦੇ ਹਨ[1]
ਇਤਿਹਾਸ
ਸੋਧੋਸੰਨ 1884 ਵਿੱਚ, ਰਾਜਪੁਤਾਨਾ ਸਟੇਟ ਰੇਲਵੇ ਦੀ 1,000 ਏਮ ਏਮ ( 3 ਫਿਟ 3 3⁄8 ਇਚ) ਵਾਈਡ ਮੀਟਰ ਗੇਜ ਦਿੱਲੀ – ਬੰਦੀਕੁਈ ਅਤੇ ਬੰਦੀਕੁਈ – ਆਗਰਾ ਲਾਇਨ ਖੋਲੀ ਗਈ[2] ਆਗਰਾ – ਜੈਪੁਰ ਲਾਇਨ ਸੰਨ 2005 ਵਿੱਚ 1,676 ਏਮ ਏਮ ( 5 ਫਿਟ 6 ਇੰਚ) ਵਾਇਡ ਬ੍ਰੋਡ ਗੇਜ ਕੀਤੀ ਗਈ.
ਆਗਰਾ ਫੋਰਟ ਦੇ ਦਿਲੀ ਗੇਟ ਅਤੇ ਜਾਮਾ ਮਸਜਿਦ ਵਿੱਚ ਇੱਕ ਖੁਲਾ ਡੁਲਾ ਅੱਠਭੁਜੀ ਤ੍ਰਿਪੋਲੀ ਚੋਕ ਸੀ. ਇਸ ਅੱਠਭੁਜੀ ਤ੍ਰਿਪੋਲੀ ਚੋਕ ਨੂੰ ਅਗਰ ਫੋਰਟ ਰੇਲਵੇ ਸਟੇਸ਼ਨ ਬਣਾਉਣ ਵਾਸਤੇ ਹਟਾ ਦਿਤਾ ਗਿਆ, ਜੋ ਕਿ ਆਗਰਾ ਦਾ ਪਹਲਾ ਰੇਲਵੇ ਸਟੇਸ਼ਨ ਵੀ ਸੀ ਅਤੇ ਇਹ ਦੇਸ਼ ਦੇ ਸਭ ਤੋ ਪੁਰਾਣੇ ਸਟੇਸ਼ਨਾ ਵਿੱਚੋਂ ਇੱਕ ਹੈ
ਬਿਜਲੀਕਰਨ
ਸੋਧੋ1982-85 ਵਿੱਚ ਫਰੀਦਾਬਾਦ - ਮਥੁਰਾ – ਆਗਰਾ ਸ਼ੈਕਸ਼ਨ ਦਾ ਬਿਜਲੀ ਕਰਨ ਕੀਤਾ ਗਿਆ, ਟੁੰਡਲਾ – ਯਮੁਨਾ ਬ੍ਰਿਜ 1988-89 ਅਤੇ ਯਮੁਨਾ ਬ੍ਰਿਜ – ਆਗਰਾ 1990-91 ਵਿੱਚ ਇਸ ਦਾ ਬਿਜਲੀਕਰਨ ਕੀਤਾ ਗਿਆ.[3]
ਯਾਤਰੀ
ਸੋਧੋਆਗਰਾ ਫੋਰਟ ਰੇਲਵੇ ਸਟੇਸ਼ਨ ਰੋਜਾਨਾ 87,000 ਯਾਤਰਿਆ ਨੂੰ ਅਪਣਿਆ ਸੇਵਾਵਾ ਪ੍ਰਦਾਨ ਕਰਦਾ ਹੈ[4][5]
ਸਹੂਲਤਾ
ਸੋਧੋਆਗਰਾ ਫੋਰਟ ਰੇਲਵੇ ਸਟੇਸ਼ਨ ਵਿੱਚ ਟੇਲੀਫੋਨ ਬੂਥ, ਵੇਟਿੰਗ ਰੂਮ, ਰਿਟਾਇਰੰਗ ਰੂਮ, ਰੇਫਰੇਸ਼ਮੇੰਟ ਰੂਮ, ਵਾਟਰ ਕੂਲਰ ਅਤੇ ਬੁਕ ਸਟਾਲਾ ਦੀਆ ਸਹੂਲਤਾ ਉਪਲਬਧ ਹਨ.
ਟੇਕ੍ਸੀ, ਔਟੋ ਰਿਕ੍ਸ਼ਾ ਅਰੇ ਸਾਇਕਲ ਰਿਕਸ਼ਾ ਸਥਾਨਕ ਯਾਰਤਾ ਵਾਸਤੇ ਉਪਲਬਧ ਹਨ.
ਸਮਾਰਕ | ਦੂਰੀ |
---|---|
ਤਾਜ
ਮਹਲ |
3.8 ਕਿਲੋ
ਮੀਟਰ |
ਆਗਰਾ
ਫੋਰਟ |
0.9 ਕਿਲੋ
ਮੀਟਰ |
ਸੀਕਨਦਰਾ | 10.4 ਕਿਲੋ
ਮੀਟਰ |
ਫਤੇਪੁਰ
ਸਿਕਰੀ |
38 ਕਿਲੋ
ਮੀਟਰ |
ਆਗਰਾ
ਏਅਰ ਪੋਰਟ |
ਆਗਰਾ3.8 ਕਿਲੋ
ਮੀਟਰ |
ਹਵਾਲੇ
ਸੋਧੋ- ↑ "Taj Visitors". Department of Tourism, Govt. of Uttar Pradesh. Archived from the original on 31 ਅਗਸਤ 2016. Retrieved 2 ਜੁਲਾਈ 2013.
{{cite web}}
: Unknown parameter|dead-url=
ignored (|url-status=
suggested) (help) - ↑ "IR History:Early Days II (1870-1899)". IRFCA. Retrieved 23 ਜੂਨ 2013.
- ↑ "History of Electrification". IRFCA. Retrieved 2 ਜੁਲਾਈ 2013.
- ↑ "Agra Fort Train Station". cleartrip.com. Retrieved 4 ਨਵੰਬਰ 2016.
- ↑ "Agra Fort". Indian Rail Enquiry. Retrieved 2 ਜੁਲਾਈ 2013.