ਆਜਕਾਲ (ਉਚਾਰਨ: Bengali pronunciation: [aːdʒkaːl] ਅਤੇ ਇਸਦਾ ਸ਼ਾਮ ਦਾ ਐਡੀਸ਼ਨ ਸੰਧਿਆ ਆਜਕਾਲ ) ਕੋਲਕਾਤਾ, ਭਾਰਤ ਵਿੱਚ ਇੱਕ ਬੰਗਾਲੀ ਅਖ਼ਬਾਰ ਹੈ। ਆਜਕਾਲ ਇੱਕੋ ਸਮੇਂ ਕੋਲਕਾਤਾ, ਸਿਲੀਗੁੜੀ ਤੋਂ ਪ੍ਰਕਾਸ਼ਿਤ ਹੁੰਦਾ ਹੈ ਅਤੇ ਇਸਦਾ ਤ੍ਰਿਪੁਰਾ ਐਡੀਸ਼ਨ ਅਗਰਤਲਾ ਤੋਂ ਪ੍ਰਕਾਸ਼ਿਤ ਹੁੰਦਾ ਹੈ। ਅਖ਼ਬਾਰ ਦੀ ਸ਼ੁਰੂਆਤ 1981 ਵਿੱਚ ਅਭਿਕ ਕੁਮਾਰ ਘੋਸ਼ ਨੇ ਕੀਤੀ ਸੀ।

Aajkaal
ਤਸਵੀਰ:Aajkaal Frontpage of 28.03.2012.jpg
Front page of 28 March 2012
ਕਿਸਮDaily Newspaper
ਫਾਰਮੈਟBroadsheet
ਮਾਲਕAajkaal Publishers Pvt. Ltd.
ਪ੍ਰ੍ਕਾਸ਼ਕAajkaal Publishers Pvt. Ltd.
ਸੰਪਾਦਕAsoke Dasgupta
ਸਥਾਪਨਾ1981[1]
ਭਾਸ਼ਾBengali
ਮੁੱਖ ਦਫ਼ਤਰKolkata, India
ਵੈੱਬਸਾਈਟwww.aajkaal.in

ਅਖ਼ਬਾਰ ਦੇ ਪਹਿਲੇ ਸੰਪਾਦਕ ਪੱਤਰਕਾਰ ਸ਼੍ਰੀ ਗੌਰ ਕਿਸ਼ੋਰ ਘੋਸ਼ ਸਨ। ਮੌਜੂਦਾ ਸੰਪਾਦਕ ਅਸ਼ੋਕ ਦਾਸਗੁਪਤਾ ਹਨ।

ਹਵਾਲੇ ਸੋਧੋ

  1. The Illustrated Weekly of India. Published for the proprietors, Bennett, Coleman & Company, Limited, at the Times of India Press. 1988. p. 47.

ਬਾਹਰੀ ਲਿੰਕ ਸੋਧੋ