ਆਜ਼ਰਬਾਈਜਾਨ ਗਣਰਾਜ ਦਾ ਰਾਸ਼ਟਰੀ ਗਾਣ

ਆਜ਼ਰਬਾਈਜਾਨ ਮਾਰਸੀ ਆਜ਼ਰਬਾਈਜਾਨ ਦਾ ਰਾਸ਼ਟਰਗਾਨ ਹੈ, ਜਿਸਦਾ ਮੂਲ ਸਿਰਲੇਖ ਆਜ਼ਰਬਾਈਜਾਨ ਦਾ ਕਦਮਤਾਲ ਹੈ। ਗਾਨ ਦੇ ਬੋਲ ਕਵੀ ਅਹਮਦ ਜਾਵੇਦ ਨੇ ਲਿਖੇ ਗਏ, ਅਤੇ ਸੰਗੀਤਕਾਰ ਉਜ਼ੇਈਰ ਹਾਜਿਬੇਯੋਵ ਸਨ। ਇਸੇ 1918 ਵਿੱਚ ਅਪਣਾਇਆ ਗਿਆ ਸੀ।

ਅਜ਼ਰਬੈਜਾਨ ਗਣਰਾਜ ਦਾ ਰਾਸ਼ਟਰਗਾਨ
Azərbaycan Respublikasının Dövlət Himni

ਫਰਮਾ:ਪਤਾਕਾ ਦਾ ਰਾਸ਼ਟਰੀ ਗੀਤ
ਬੋਲਅਹਮਦ ਜਾਵੇਦ
ਸੰਗੀਤਉਜ਼ੇਈਰ ਹਾਜਿਬੇਯੋਵ
ਅਪਣਾਇਆ1918
ਆਡੀਓ ਨਮੂਨਾ
ਅਜ਼ਰਬੈਜਾਨ ਗਣਰਾਜ ਦਾ ਰਾਸ਼ਟਰਗਾਨ (ਵੋਕਲ)

ਗੀਤਕਾਵ

ਸੋਧੋ
ਆਜ਼ਰਬਾਈਜਾਨੀ ਪੰਜਾਬੀ ਅਨੁਵਾਦ

Azərbaycan! Azərbaycan!
Ey qəhrəman övladın şanlı Vətəni!
Səndən ötrü can verməyə cümlə hazırız!
Səndən ötrü qan tökməyə cümlə qadiriz!
Üç rəngli bayrağınla məsud yaşa!
Üç rəngli bayrağınla məsud yaşa!
Minlərlə can qurban oldu,
Sinən hərbə meydan oldu!
Hüququndan keçən əsgər!
Hərə bir qəhrəman oldu!
Sən olasan gülüstan,
Sənə hər an can qurban!
Sənə min bir məhəbbət
Sinəmdə tutmuş məkan!
Namusunu hifz etməyə,
Bayrağını yüksəltməyə,
Namusunu hifz etməyə,
Cümlə gənclər müştaqdır!
Şanlı Vətən! Şanlı Vətən!
Azərbaycan! Azərbaycan!
Azərbaycan! Azərbaycan!

ਆਜ਼ਰਬਾਈਜਾਨ! ਆਜ਼ਰਬਾਈਜਾਨ!
ਬਹਾਦੁਰ ਪੁਤਰਾਂ ਦੀ ਮਾਤ ਭੂਮੀ,
ਅਸੀਂ ਆਪਣਾ ਦਿਲ ਜਾਨ ਤੈਨੂੰ ਦੇਣ ਲਈ ਤਿਆਰ ਹਾਂ।
ਅਸੀਂ ਸਭ ਆਪਣਾ ਲਹੂ ਤੇਰੇ ਲਈ ਦੇ ਸਕਦੇ ਹਾਂ।
ਅਸੀਂ ਸਭ ਤੇਰੇ ਤਿਰੰਗੇ ਝੰਡੇ ਤਲੇ ਹਰਸ਼ਪੂਰਵਕ ਜੀਂਦੇ ਹਾਂ।
ਅਸੀਂ ਸਭ ਤੇਰੇ ਤਿਰੰਗੇ ਝੰਡੇ ਤਲੇ ਹਰਸ਼ਪੂਰਵਕ ਜੀਂਦੇ ਹਾਂ।
ਲੱਖਾਂ ਲੋਕਾਂ ਨੇ ਤੇਰੇ ਲਈ ਬਲੀਦਾਨ ਦਿਤਾ।
ਤੇਰਾ ਸੀਨਾ ਰਣਖੇਤਰ ਬਣ ਗਿਆ।
ਸੈਨਿਕ ਜਿਹਨਾਂ ਨੇ ਆਪਣਾ ਜੀਵਨ ਤੇਰੇ ਲਈ ਤਿਆਗ ਦਿੱਤਾ,
ਉਹਨਾਂ ਵਿੱਚੋਂ ਹਰੇਕ ਨਾਇਕ ਬਣਿਆ।
ਕਾਸ਼ ਤੁਸੀਂ ਇੱਕ ਟਹਿਕਦਾ ਬਾਗ ਬਣੋ।
ਅਸੀਂ ਆਪਣਾ ਦਿਲ ਜਾਨ ਤੈਨੂੰ ਦੇਣ ਲਈ ਤਿਆਰ ਹਾਂ।
ਸਾਡੇ ਦਿਲਾਂ ਵਿੱਚ ਹਜ਼ਾਰ ਔਰ ਇੱਕ ਅਰਮਾਨ ਨੇ।
ਔਰ ਤੇਰਾ ਸਨਮਾਨ ਬਣਾਈ ਰਖੀਏ।
ਤੇਰਾ ਝੰਡਾ ਉੱਚਾ ਲਹਿਰਾਈ ਰਖੀਏ,
ਔਰ ਤੇਰਾ ਸਨਮਾਨ ਬਣਾਈ ਰਖੀਏ,
ਸਾਰੇ ਯੁਵਾ ਆਤੁਰ ਨੇ।
ਮਾਤ ਭੂਮੀ, ਮਾਤ ਭੂਮੀ।
ਆਜ਼ਰਬਾਈਜਾਨ! ਆਜ਼ਰਬਾਈਜਾਨ!
ਆਜ਼ਰਬਾਈਜਾਨ! ਆਜ਼ਰਬਾਈਜਾਨ!